ਫ਼ਲੈਨਰੀ ਓਕਾਨਰ
ਦਿੱਖ
ਫ਼ਲੈਨਰੀ ਓਕਾਨਰ | |
|---|---|
| ਜਨਮ | ਮੈਰੀ ਫ਼ਲੈਨਰੀ ਓਕਾਨਰ 25 ਮਾਰਚ 1925 Savannah, Georgia, USA |
| ਮੌਤ | 3 ਅਗਸਤ 1964 (ਉਮਰ 39) Milledgeville, Baldwin County, Georgia, USA |
| ਕਿੱਤਾ | ਅਮਰੀਕੀ ਲੇਖਕ, ਕਹਾਣੀਕਾਰ, ਨਿਬੰਧਕਾਰ |
| ਕਾਲ | 1946–65 |
| ਸ਼ੈਲੀ | Southern Gothic |
| ਵਿਸ਼ਾ | Morality, Catholicism, grace, transcendence |
| ਸਾਹਿਤਕ ਲਹਿਰ | ਇਸਾਈ ਯਥਾਰਥਵਾਦ |
| ਪ੍ਰਮੁੱਖ ਕੰਮ | Wise Blood, The Violent Bear It Away, A Good Man Is Hard To Find |
ਮੈਰੀ ਫ਼ਲੈਨਰੀ ਓਕਾਨਰ (25 ਮਾਰਚ 1925 – 3 ਅਗਸਤ 1964) ਇੱਕ ਅਮਰੀਕੀ ਲੇਖਕ ਅਤੇ ਨਿਬੰਧਕਾਰ ਸੀ। ਉਹ ਅਮਰੀਕੀ ਸਾਹਿਤ ਵਿੱਚ ਇੱਕ ਮਹੱਤਵਪੂਰਨ ਅਵਾਜ਼ ਸੀ। ਉਸਨੇ ਦੋ ਨਾਵਲ ਅਤੇ 32 ਕਹਾਣੀਆਂ ਲਿਖੀਆਂ।