ਫ਼ਲੌਇਡ ਮੇਅਵੈਦਰ ਜੂਨੀਅਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਫਲੌਇਡ ਮੇਅਵੈਦਰ ਜੂਨੀਅਰ
Floyd Mayweather Jr 2011.jpg
2011 ਦੀ ਤਸਵੀਰ
Statistics
ਅਸਲੀ ਨਾਮਫਲੌਇਡ ਮੇਅਵੈਦਰ ਜੂਨੀਅਰ
ਛੋਟਾ ਨਾਮ
  • ਪ੍ਰੈਟੀ ਬੋਆਏ
  • Money
  • TBE (The Best Ever)
ਰੇਟਿਡ
ਕੱਦ5 ਫ਼ੁੱਟ 8 ਇੰਚ (1.73 ਮੀ)
Reach72 ਇੰਚ (183 cਮੀ)
ਰਾਸ਼ਟਰੀਅਤਾਅਮਰੀਕਾ
ਜਨਮ (1977-02-24) ਫਰਵਰੀ 24, 1977 (ਉਮਰ 45)
Grand Rapids, Michigan, U.S.
Stanceਆਰਥੋਡੋਕਸ
Boxing record
ਕੁੱਲ ਮੁਕਾਬਲੇ48
ਜਿੱਤਾਂ48
Wins by KO26
ਹਾਰਾਂ0
Draws0
No contests0

ਫਲੌਇਡ ਮੇਅਵੈਦਰ ਜੂਨੀਅਰ (ਜਨਮ 24 ਫਰਵਰੀ, 1977) ਜੋ ਅਮਰੀਕਾ ਦਾ ਮੁੱਕੇਬਾਜ਼ ਹੈ। ਜਿਸ ਨੇ ਹੁਣੇ ਹੀ 2015 ਵਿੱਚ ਸਦੀ ਦੇ ਸਭ ਤੋਂ ਮਹਿੰਗੇ ਮੁਕਾਬਲੇ ਵਿੱਚ ਫਿਲਪੀਨਜ਼ ਦੇ ਮੈਨੀ ਪੈਕਿਆਓ ਨੂੰ ਹਰਾਇਆ ਹੈ। ਇਸ ਜਿੱਤ ਨਾਲ ਮੇਅਵੈਦਰ ਨੂੰ ਛੇ ਕਰੋੜ ਦੀ ਬੈਲਟ ਅਤੇ 950 ਕਰੋੜ ਰੁਪਏ ਮਿਲੇ ਹਨ ਜਦੋਂ ਕਿ ਪੈਕਿਆਓ ਨੂੰ 636 ਕਰੋੜ ਰੁਪਏ ਮਿਲੇ ਹਨ। 1996 ਦੀਆਂ ਓਲੰਪਿਕਸ ਵਿੱਚ ਇਸਨੇ ਕਾਂਸੀ ਦਾ ਤਗਮਾ ਜਿੱਤਿਆ ਸੀ।[1] ਇਸ ਦਾ ਜਨਮ ਇੱਕ ਮੁੱਕੇਬਾਜ਼ ਪਰਿਵਾਰ ਵਿੱਚ ਹੋਇਆ।

ਹਵਾਲੇ[ਸੋਧੋ]

  1. "Mayweather wins fifth ESPY award". Archived from the original on 2013-10-29. Retrieved 2015-05-04.