ਫ਼ਾਤਮਾ ਬੇਗਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਫ਼ਾਤਮਾ ਬੇਗਮ
150hpx
ਫ਼ਾਤਮਾ ਬੇਗਮ
ਜਨਮ1892
ਫਲੈਗੀਕੋਨ
ਮੌਤ1983
ਭਾਰਤ
ਪੇਸ਼ਾਅਭਿਨੇਤਰੀ, ਨਿਰਦੇਸ਼ਕ, ਸਕਰੀਨ ਲੇਖਕ, ਨਿਰਮਾਤਾ

ਫ਼ਾਤਮਾ ਬੇਗਮ ਇੱਕ ਭਾਰਤੀ ਅਭਿਨੇਤਰੀ, ਨਿਰਦੇਸ਼ਕ, ਸਕਰੀਨ ਲੇਖਕ, ਨਿਰਮਾਤਾ ਸੀ। ਇਸ ਨੂੰ ਭਾਰਤੀ ਸਿਨੇਮਾ ਵਿੱਚ ਪਹਿਲੀ ਔਰਤ ਫਿਲਮ ਨਿਰਦੇਸ਼ਕ ਮੰਨਿਆ ਜਾਂਦਾ ਹੈ।[1] ਚਾਰ ਸਾਲ ਵਿੱਚ ਇਸ ਨੇ ਬਹੁਤ ਸਾਰੀਆਂ ਫਿਲਮਾਂ ਲਿਖੀਆਂ ਅਤੇ ਨਿਰਦੇਸ਼ਿਤ ਕੀਤੀਆਂ। ਇਸ ਨੇ 1926 ਵਿੱਚ ਆਪਣਾ ਪ੍ਰੋਡਕਸ਼ਨ ਹਾਊਸ ਫ਼ਾਤਮਾ ਫ਼ਿਲਮ ਅਤੇ ਬੁਲਬੁਲ-ਏ-ਪਰਸੀਤਾਨ ਸ਼ੁਰੂ ਕੀਤਾ।[2] ਇਹ 1892-1983 ਤੱਕ ਜਿਉਂਦੀ ਰਹੀ ਅਤੇ ਤਿੰਨ ਬੱਚਿਆਂ ਦੀ ਮਾਂ ਬਣੀ।

ਹਵਾਲੇ[ਸੋਧੋ]

  1. Rajadhyaksha, Ashish; Willemen, Paul, eds. (1999). Encyclopedia of Indian Cinema (2 ed.). New York: Routledge. p. 95. ISBN 1579581463. 
  2. "Bollywood's unforgettable women - Times of India". The Times of India. Retrieved 2016-03-31.