ਫ਼ਾਤਿਮਾ ਅੰਸਾਰੀ
ਦਿੱਖ
| ਨਿੱਜੀ ਜਾਣਕਾਰੀ | |||
|---|---|---|---|
| ਪੂਰਾ ਨਾਮ | Fatima Ansari | ||
| ਜਨਮ ਮਿਤੀ | 12 ਜੂਨ 1995 | ||
| ਜਨਮ ਸਥਾਨ | Karachi, Pakistan | ||
| ਪੋਜੀਸ਼ਨ | Midfielder | ||
| ਟੀਮ ਜਾਣਕਾਰੀ | |||
ਮੌਜੂਦਾ ਟੀਮ | WAPDA | ||
| ਯੁਵਾ ਕੈਰੀਅਰ | |||
| Diya W.F.C. | |||
| ਅੰਤਰਰਾਸ਼ਟਰੀ ਕੈਰੀਅਰ | |||
| ਸਾਲ | ਟੀਮ | Apps | (ਗੋਲ) |
| 2014– | Pakistan | ||
ਫ਼ਾਤਿਮਾ ਅੰਸਾਰੀ (ਜਨਮ 12 ਜੂਨ 1995) [1] ਪਾਕਿਸਤਾਨ ਦੀ ਇੱਕ ਫੁੱਟਬਾਲ ਖਿਡਾਰੀ ਹੈ। ਉਹ ਰਾਸ਼ਟਰੀ ਟੀਮ ਦੇ ਨਾਲ ਨਾਲ ਆਪਣੇ ਕਲੱਬ, ਯੰਗ ਰਾਈਜ਼ਿੰਗ ਸਟਾਰਜ਼ ਐਫ.ਐਫ.ਸੀ. ਲਈ ਮਿਡਫੀਲਡਰ ਵਜੋਂ ਖੇਡਦੀ ਹੈ।[2]
ਕਰੀਅਰ
[ਸੋਧੋ]ਅੰਸਾਰੀ ਨੇ ਆਪਣੇ ਖੇਡ ਕਰੀਅਰ ਦੀ ਸ਼ੁਰੂਆਤ ਦੀਯਾ ਮਹਿਲਾ ਫੁੱਟਬਾਲ ਕਲੱਬ ਨਾਲ ਕੀਤੀ ਸੀ।
ਅੰਤਰਰਾਸ਼ਟਰੀ
[ਸੋਧੋ]ਅਕਤੂਬਰ 2014 ਵਿੱਚ ਸੈਫ ਚੈਂਪੀਅਨਸ਼ਿਪ ਦੀ ਤਿਆਰੀ ਵਜੋਂ, ਉਸਨੇ ਮੇਜ਼ਬਾਨ ਬਹਿਰੀਨ ਦੇ ਵਿਰੁੱਧ ਤਿੰਨ ਮੈਚਾਂ ਦੀ ਦੋਸਤਾਨਾ ਲੜੀ ਵਿੱਚ ਹਿੱਸਾ ਲਿਆ।[3] ਅੰਸਾਰੀ ਨੇ ਨਵੰਬਰ 2014 ਵਿੱਚ ਇਸਲਾਮਾਬਾਦ ਵਿੱਚ ਆਯੋਜਿਤ ਤੀਜੀ ਸੈਫ ਮਹਿਲਾ ਚੈਂਪੀਅਨਸ਼ਿਪ ਵਿੱਚ ਹਿੱਸਾ ਲਿਆ , ਜਿੱਥੇ ਉਸਨੇ ਪਾਕਿਸਤਾਨ ਦੀਆਂ ਤਿੰਨਾਂ ਖੇਡਾਂ ਵਿੱਚ ਖੇਡੀ ਸੀ।[1]
ਹਵਾਲੇ
[ਸੋਧੋ]- ↑ 1.0 1.1 Fatima Ansari Archived 2017-02-02 at the Wayback Machine. PFF Official website. Retrieved 05 August 2016 ਹਵਾਲੇ ਵਿੱਚ ਗ਼ਲਤੀ:Invalid
<ref>tag; name "pffprofile" defined multiple times with different content - ↑ Pakistan National Team Archived 2015-02-19 at the Wayback Machine. Pakistan Football Federation official website. Retrieved 05 August 2016
- ↑ Women’s football team set for Bahrain tour Dawn 20 October 2014. Retrieved 05 August 2016