ਇਸਲਾਮਾਬਾਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਇਸਲਾਮਾਬਾਦ
اسلامآباد
Fatima Jinnah Park.JPG
ਇਸਲਾਮਾਬਾਦ.png
ਦੇਸ: ਪਾਕਿਸਤਾਨFlag of Pakistan.svg
ਥਾਂ: 906.50 ਮਰਬ ਕਿਲੋਮੀਟਰ
ਲੋਕ ਗਿਣਤੀ: 901,137
ਬੋਲੀ: ਪੰਜਾਬੀ ، ਉਰਦੂ

ਇਸਲਾਮਾਬਾਦ ਪਾਕਿਸਤਾਨ ਦੀ ਰਾਜਧਾਨੀ ਹੈ। ਇਹ ਦੇਸ ਦੇ ਉੱਤਰ ਵਿੱਚ ਪੋਠੋਹਾਰ ਦੇ ਇਲਾਕੇ 'ਚ ਜ਼ਿਲ੍ਹਾ ਇਸਲਾਮਾਬਾਦ ਵਿੱਚ ਹੈ। ਰਾਵਲਪਿੰਡੀ ਸ਼ਹਿਰ ਇਸ ਦੇ ਬਿਲਕੁਲ ਨਾਲ ਲੱਗਦਾ ਹੈ। ਇਹ ਨਗਰ ਪੰਜਾਬ ਵਿੱਚ ਉਥੇ ਹੈ ਜਿੱਥੇ ਕਸ਼ਮੀਰ ਤੇ ਸਰਹੱਦ ਪੰਜਾਬ ਨਾਲ ਮਿਲਦੇ ਹਨ ਪੁਰਾਣੀ ਗਨਧਾਰਾ ਰਹਿਤਲ ਦੇ ਮਿਡ ਤੇ।

ਇਤਿਹਾਸ[ਸੋਧੋ]

ਪਾਕਿਸਤਾਨ ਦੀ ਪੁਰਾਣੀ ਰਾਜਧਾਨੀ ਕਰਾਚੀ ਦੀ ਜਗ੍ਹਾ 1958 ਵਿੱਚ ਇੱਕ ਨਵੀਂ ਰਾਜਧਾਨੀ ਪਿੰਡੀ ਦੇ ਨਾਲ ਬਿਨਾਂ ਬਾਰੇ ਸੋਚ ਲਿਆ ਗਿਆ ਅਤੇ ਇੱਕ ਯੂਨਾਨੀ ਕੰਪਨੀ ਨੇ ਇਹਦਾ ਨਕਸ਼ਾ ਬਣਾਇਆ।

ਭੂਗੋਲ[ਸੋਧੋ]

ਇਸ ਸ਼ਹਿਰ ਪੋਠੋਹਾਰ ਵਿੱਚ ਮਾਰਗਲਾ ਦੇ ਨਾਲ ਉਹਦੇ ਦੱਖਣ ਵਿੱਚ ਵਾਕਿਅ ਹੈ। ਘਕੜਾਂ ਦਾ ਪੁਰਾਣਾ ਸ਼ਹਿਰ ਰਾਵਲਪਿੰਡੀ ਇਹਦੇ ਨਾਲ ਹੀ ਵਾਕਿਅ ਹੈ।

ਬੋਲੀ[ਸੋਧੋ]

ਇਸਲਾਮਾਬਾਦ ਦੇ 70% ਤੋਂ ਵਧ ਵਾਸੀਆਂ ਦੀ ਬੋਲੀ ਪੰਜਾਬੀ ਹੈ। ਉਰਦੂ ਪਸ਼ਤੋ ਸਿੰਧੀ ਅੰਗਰੇਜ਼ੀ ਬੋਲਣ ਵਾਲੇ ਵੀ ਹਨ।

ਪਾਰਕ[ਸੋਧੋ]

ਇਸਲਾਮਾਬਾਦ ਪਾਰਕਾਂ ਦਾ ਸ਼ਹਿਰ ਹੈ। ਸ਼ਕਰਪੜੀਆਂ,ਦਾਮਨ ਕੋਹ, ਫ਼ਾਤਮਾ ਜਿਨਾਹ ਪਾਰਕ, ਜਾਣੇ ਪਛਾਣੇ ਪਾਰਕ ਹਨ।

ਮੂਰਤ ਨਗਰੀ[ਸੋਧੋ]

ਹੋਰ ਵੇਖੋ[ਸੋਧੋ]

ਬਾਰਲੇ ਜੋੜ[ਸੋਧੋ]