ਸਮੱਗਰੀ 'ਤੇ ਜਾਓ

ਫ਼ਾਰਸੀ ਸਾਹਿਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕੇਲੀਲੇ ਵਾ ਦੇਮਨੇ ਫਾਰਸੀ ਦੇ ਖਰੜੇ ਦੀ ਕਾਪੀ 1429, ਜਿਸ ਵਿੱਚ ਗਿੱਦੜ ਸ਼ੇਰ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਦਿਖਾਇਆ ਗਿਆ ਹੈ। ਇਸਤਾਂਬੁਲ, ਤੁਰਕੀ ਵਿੱਚ ਟੋਪਕਾਪੀ ਪੈਲੇਸ ਮਿਊਜ਼ੀਅਮ
A scene from the Shahnameh describing the valour of Rustam

ਫ਼ਾਰਸੀ ਸਾਹਿਤ (Persian: ادبیات فارسی) ਦੁਨੀਆ ਦੇ ਸਭ ਤੋਂ ਪੁਰਾਣੇ ਸਾਹਿਤਾਂ ਵਿੱਚੋਂ ਇੱਕ ਹੈ। ਇਹ ਢਾਈ ਹਜ਼ਾਰ ਸਾਲ ਤੱਕ ਫੈਲਿਆ ਪਿਆ ਹੈ, ਹਾਲਾਂਕਿ ਪੂਰਬ ਇਸਲਾਮੀ ਬਹੁਤ ਸਾਰੀ ਸਾਮਗਰੀ ਖੋਹ ਚੁੱਕੀ ਹੈ। ਇਸ ਦੇ ਸਰੋਤ ਵਰਤਮਾਨ ਇਰਾਨ, ਇਰਾਕ ਅਤੇ ਅਜਰਬਾਈਜਾਨ ਸਮੇਤ ਇਰਾਨ ਦੇ ਅੰਦਰ, ਅਤੇ ਮਧ ਏਸ਼ੀਆ ਦੇ ਖੇਤਰਾਂ ਵਿੱਚ ਵੀ ਮੌਜੂਦ ਹਨ ਜਿਥੇ ਫਾਰਸੀ ਭਾਸ਼ਾ ਇਤਿਹਾਸਕ ਤੌਰ 'ਤੇ ਰਾਸ਼ਟਰੀ ਭਾਸ਼ਾ ਰਹੀ ਹੈ। ਮਿਸਾਲ ਵਜੋਂ, ਕਵੀ ਮੌਲਾਨਾ ਰੂਮੀ ਜੋ ਫਾਰਸ ਦੇ ਪਸੰਦੀਦਾ ਕਵੀਆਂ ਵਿੱਚੋਂ ਇੱਕ ਹੈ-(ਵਰਤਮਾਨ ਅਫਗਾਨਿਸਤਾਨ ਵਿੱਚ ਸਥਿਤ) ਬਲਖ ਵਿੱਚ ਪੈਦਾ ਹੋਇਆ ਸੀ, ਉਹਨਾਂ ਨੇ ਫ਼ਾਰਸੀ ਵਿੱਚ ਲਿਖਿਆ ਅਤੇ ਕੋਨੀਆ ਵਿੱਚ ਰਹਿੰਦੇ ਸਨ ਜੋ ਉਸ ਸਮੇਂ ਸੇਲਜੁਕ ਸਲਤਨਤ ਦੀ ਰਾਜਧਾਨੀ ਸੀ।

ਮਨੁੱਖ ਜਾਤੀ ਦੇ ਮਹਾਨਤਮ ਸਾਹਿਤਾਂ ਵਿੱਚੋਂ ਇੱਕ ਦੇ ਰੂਪ ਵਿੱਚ, ਫਾਰਸੀ ਸਾਹਿਤ ਦੀਆਂ ਜੜ੍ਹਾਂ ਮੱਧ ਫਾਰਸੀ ਅਤੇ ਪੁਰਾਣੀ ਫਾਰਸੀ ਦੀਆਂ ਬਚੀਆਂ ਲਿਖਤਾਂ ਵਿੱਚ ਹਨ। ਪੁਰਾਣੀ ਫਾਰਸੀ ਦੀਆਂ ਲਿਖਤਾਂ 522 ਈਸਾ ਪੂਰਵ (ਸਭ ਤੋਂ ਪਹਿਲਾਂ ਦੇ Achaemenid ਅਤੇ Behistun ਸ਼ਿਲਾਲੇਖਾਂ ਦੀ ਤਾਰੀਖ)। (ਗੇਟੇ ਨੇ ਫਾਰਸੀ ਸਾਹਿਤ ਨੂੰ ਸੰਸਾਰ ਸਾਹਿਤ ਦੇ ਚਾਰ ਮੁੱਖ ਥੰਮਾਂ ਵਿਚੋਂ ਇੱਕ ਕਰ ਕੇ ਮੰਨਿਆ ਸੀ।[1])

ਹਵਾਲੇ

[ਸੋਧੋ]
  1. Von David Levinson; Karen Christensen, Encyclopedia of Modern Asia, Charles Scribner's Sons. 2002 p. 48