ਇਸਤਾਨਬੁਲ
ਇਸਤਾਨਬੁਲ
İstanbul | |
---|---|
ਦੇਸ਼ | ਤੁਰਕੀ |
ਖੇਤਰ | ਮਾਮਾਰਾ |
ਸੂਬਾ | ਇਸਤਾਂਬੁਲ |
Settled | ਥਰੇਸ਼ੀਆਂ ਵੱਲੋਂ 6ਵੀਂ ਸਦੀ ਦੇ ਆਖਰ 'ਚ |
-Ligos | c. 1000 ਈ.ਪੂ. |
-ਬੇਜ਼ਨਟੀਅਮ | c. 660 ਈ.ਪੂ. |
-ਕੌਨਸਟੈਨਟੀਨੋਪਲ | 330 AD |
-ਇਸਤਾਂਬੁਲ | 1930 (ਅਧਿਕਾਰਕ ਤੌਰ 'ਤੇ) |
ਜ਼ਿਲ੍ਹੇ | 39 |
ਸਰਕਾਰ | |
• ਮੇਅਰ | Kadir Topbaş (AKP) |
ਖੇਤਰ | |
• ਸ਼ਹਿਰ | 1,166 - 1,830 km2 (459.4 sq mi) |
• Metro | 5,343 km2 (2,063 sq mi) |
ਆਬਾਦੀ | |
• ਸ਼ਹਿਰ | 1,40,25,646 |
• ਰੈਂਕ | 1st |
• ਘਣਤਾ | 12,029 - 7,664/km2 (−7,821/sq mi) |
• ਸ਼ਹਿਰੀ | 1,41,00,000 |
• ਮੈਟਰੋ | 1,43,77,019 |
• ਮੈਟਰੋ ਘਣਤਾ | 2,691/km2 (6,970/sq mi) |
ਵਸਨੀਕੀ ਨਾਂ | Istanbulite(s) (Turkish: İstanbullu(lar)) |
ਸਮਾਂ ਖੇਤਰ | ਯੂਟੀਸੀ+2 (EET) |
• ਗਰਮੀਆਂ (ਡੀਐਸਟੀ) | ਯੂਟੀਸੀ+3 (EEST) |
Postal code | 34000 to 34850 |
ਏਰੀਆ ਕੋਡ | 0212 (European side) 0216 (Asian side) |
ਵਾਹਨ ਰਜਿਸਟ੍ਰੇਸ਼ਨ | 34 |
ਵੈੱਬਸਾਈਟ | [4] |
ਇਸਤਾਂਬੁਲ ਤੁਰਕੀ ਦੇਸ਼ ਦੀ ਰਾਜਧਾਨੀ ਹੈ। ਇਹ ਦੁਨੀਆ ਦਾ ਇਕਲੌਤਾ ਸ਼ਹਿਰ ਹੈ ਜਿਹੜਾ ਦੋ ਮਹਾਂਦੀਪ (ਏਸ਼ੀਆ ਅਤੇ ਯੂਰਪ) ਉੱਤੇ ਵਸਿਆ ਹੋਇਆ ਹੈ। ਇਹ ਯੂਰਪ ਦਾ ਸਭ ਤੋਂ ਵੱਡਾ ਸ਼ਹਿਰ ਹੈ।
ਇਸ ਸ਼ਹਿਰ ਦੀ ਸਥਾਪਨਾ 660 ਈ.ਪੂ. ਵਿੱਚ "ਬੇਜ਼ਨਟੀਅਮ" ਨਾਂ ਹੇਠ ਕੀਤੀ ਗਈ ਸੀ। 330 ਈਸਵੀ ਵਿੱਚ ਇਸਦੀ ਮੁੜ-ਸਥਾਪਨਾ ਤੋਂ ਬਾਅਦ ਇਹ ਸ਼ਹਿਰ ਰੋਮਨ, ਬੇਜ਼ਨਟਾਇਨ, ਲਾਤੀਨੀ ਅਤੇ ਉਸਮਾਨੀ ਸਾਮਰਾਜਾਂ ਦੌਰਾਨ ਲਗਾਤਾਰ 16 ਸਦੀਆਂ ਤੱਕ ਸ਼ਾਹੀ ਰਾਜਧਾਨੀ ਰਿਹਾ।[5]
2015 ਵਿੱਚ ਇਸਤਾਂਬੁਲ ਵਿੱਚ ਲਗਭਗ 1.2 ਕਰੋੜ ਸੈਲਾਨੀ ਆਏ ਸਨ, ਜਿਸ ਨਾਲ ਇਹ ਦੁਨੀਆ ਦਾ 5ਵਾਂ ਸਭ ਤੋਂ ਪ੍ਰਸਿੱਧ ਯਾਤਰੀ ਆਕਰਸ਼ਣ ਸ਼ਹਿਰ ਬਣਿਆ ਸੀ।[6]
ਇਤਿਹਾਸ
[ਸੋਧੋ]21ਵੀਂ ਸਦੀ ਦੀਆਂ ਪੁਰਾਤਤਵੀ ਖੋਜਾਂ ਦੇ ਮੁਤਾਬਕ ਇਸਤਾਂਬੁਲ ਦਾ ਇਤਿਹਾਸਕ ਪਰਾਇਦੀਪ ਲਗਭਗ 7000 ਸਾਲ ਈ.ਪੂ. ਤੋਂ ਅਬਾਦ ਹੈ।[7] ਮੁੱਢਲੇ ਨਵੀਨ ਪੱਥਰ ਯੁੱਗ ਦੇ ਵਾਸੀ ਇਸ ਥਾਂ ਉੱਤੇ ਲਗਭਗ 1000 ਸਾਲ ਰਹੇ ਜਿਸ ਤੋਂ ਬਾਅਦ ਪਾਣੀ ਦੇ ਵਧਦੇ ਪੱਧਰ ਕਰਕੇ ਇਹ ਥਾਂ ਤਹਿਸ-ਨਹਿਸ ਹੋ ਗਈ ਸੀ।[8][9][10][11] ਇਸਦੇ ਏਸ਼ੀਆਈ ਹਿੱਸੇ ਵਿੱਚ ਪਹਿਲੀ ਮਨੁੱਖੀ ਬਸਤੀ ਤਾਂਬਾ ਯੁੱਗ ਤੋਂ ਹੈ ਜਿਸਦੀਆਂ ਕਲਾ-ਕਰਿਤੀਆਂ 5500 ਤੋਂ 3500 ਈ.ਪੂ. ਪੁਰਾਣੀਆਂ ਹਨ।[12]
ਹਵਾਲੇ
[ਸੋਧੋ]- ↑ "Tukey:Provinces and Major Cities". www.citytpopulation.de. Citypopulation. 31 December 2014. Retrieved 26 June 2015.
The population of the Turkish cities and provinces according to census results and latest register-based tabulations
- ↑ "All urban agglomerations of the world with a population of 1 million inhabitants or more". www.citypopulation.de. Citypopulation. 1 April 2015. Retrieved 26 June 2015.
- ↑ "The Results of Address Based Population Registration System, 2014". Turkish Statistical Institute. 31 December 2014. Retrieved 29 January 2015.
- ↑ Hurriyet
- ↑ Çelik 1993, p. xv
- ↑ "MasterCard Global Destination Cities Index". Archived from the original on 2016-04-05. Retrieved 2016-04-04.
- ↑ Rainsford, Sarah (10 January 2009). "Istanbul's ancient past unearthed". BBC. Retrieved 21 April 2010.
- ↑ Lua error in ਮੌਡਿਊਲ:Citation/CS1 at line 3162: attempt to call field 'year_check' (a nil value).
- ↑ BBC: "Istanbul's ancient past unearthed" Published on 10 January 2007. Retrieved on 3 March 2010.
- ↑ "Bu keşif tarihi değiştirir". hurriyet.com.tr.
- ↑ "Marmaray kazılarında tarih gün ışığına çıktı". fotogaleri.hurriyet.com.tr.
- ↑ "Cultural Details of Istanbul". Republic of Turkey, Minister of Culture and Tourism. Archived from the original on 2007-09-12. Retrieved 2 October 2007.
ਬਾਹਰੀ ਕੜੀਆਂ
[ਸੋਧੋ]- Official website of Istanbul Governorship Archived 2006-12-22 at the Wayback Machine.
- Official website of Istanbul Metropolitan Municipality
- Istanbul Metropolitan Municipality: Interactive aerial photos (maps) of Istanbul from 1946, 1966, 1982, and 2005
- Istanbul Metropolitan Municipality: Istanbul Bulteni Magazine official website Archived 2012-02-22 at the Wayback Machine.
- ਨੰਬਰ ਰੱਦ ਛੇਦ ਕਰਨ ਦੇ ਫਲਨ ਦੇ ਮੁੱਲ ਨੰਬਰ ਨਹੀਂ ਹੈ
- Pages using infobox settlement with bad settlement type
- Pages using infobox settlement with possible demonym list
- Pages using infobox settlement with possible area code list
- Pages using infobox settlement with unknown parameters
- Articles with hatnote templates targeting a nonexistent page
- ਤੁਰਕੀ