ਫ਼ਾਰੂਕ ਕੈਸਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਫ਼ਾਰੂਕ ਕੈਸਰ
ਫ਼ਾਰੂਕ ਕੈਸਰ ਆਪਣੀ ਪੁਤਲੀ ਅੰਕਲ ਸਰਗਮ
ਜਨਮ
ਫ਼ਾਰੂਕ ਕੈਸਰ

ਰਾਸ਼ਟਰੀਅਤਾਪਾਕਿਸਤਾਨੀ
ਪੇਸ਼ਾਡਾਇਰੈਕਟਰ, ਪੱਤਰਕਾਰ, ਕਠਪੁਤਲੀਆਂ ਦਾ ਕਲਾਕਾਰ, ਲੇਖਕ
ਲਈ ਪ੍ਰਸਿੱਧਅੰਕਲ ਸਰਗਮ (ਸਿਰਜਕ)

ਫ਼ਾਰੂਕ ਕੈਸਰ (ਉਰਦੂ: فاروق قیصر‎) (ਜਨਮ 31 ਅਕਤੂਬਰ ਲਾਹੌਰ) ਪਾਕਿਸਤਾਨੀ ਕਲਾਕਾਰ, ਕਾਲਮਨਵੀਸ, ਡਾਇਰੈਕਟਰ, ਕਠਪੁਤਲੀਆਂ ਦਾ ਕਲਾਕਾਰ, ਸਕਰਿਪਟ ਨੂੰ ਲੇਖਕ ਅਤੇ ਆਵਾਜ਼ ਅਭਿਨੇਤਾ ਹੈ। ਉਹ ਕੁਝ ਕਿਤਾਬਾਂ ਦੇ ਲੇਖਕ ਵੀ ਹਨ।[1] ਕੈਸਰ ਆਪਣੀ ਗਲਪੀ ਕਠਪੁਤਲੀ ਅੰਕਲ ਸਰਗਮ ਲਈ ਬੜਾ ਮਸ਼ਹੂਰ ਹੈ ਜੋ ਉਸਨੇ 1976 ਵਿੱਚ ਬੱਚਿਆਂ ਦੇ ਇੱਕ ਸ਼ੋਅ ਕਲੀਆਂ ਵਿੱਚ ਲਿਆਂਦਾ ਸੀ।[2] ਫਾਰੂਕ ਇੱਕ ਕਾਰਟੂਨਿਸਟ, ਕਾਲਮਨਵੀਸ ਵੀ ਹੈ ਅਤੇ ਲਾਹੌਰ ਤੋਂ ਨਿਕਲਦੇ ਰੋਜ਼ਾਨਾ ਨਈ ਬਾਤ ਅਖਬਾਰ ਲਈ ਲਿਖਦਾ ਵੀ ਹੈ ਅਤੇ ਉਸ ਦਾ ਕਾਲਮ ਮੀਠੇ ਕਰੇਲੇ ਲਈ ਮਸ਼ਹੂਰ ਹੈ।[3]

ਹਵਾਲੇ[ਸੋਧੋ]

  1. "The story of a proud puppeteer". dawn.com. December 5, 2010. Retrieved March 26, 2013.
  2. "Paying tribute: After decades, Uncle Sargam remains darling of the crowd". tribune.com.pk. June 17, 2012. Retrieved March 26, 2013.
  3. "Some columns written by Qaiser". pkcolumns.com. Archived from the original on ਦਸੰਬਰ 25, 2018. Retrieved March 27, 2013. {{cite web}}: Unknown parameter |dead-url= ignored (help)