ਫ਼ਾਲਮਰ ਸਟੇਡੀਅਮ
ਫ਼ਾਲਮਰ ਸਟੇਡੀਅਮ | |
---|---|
![]() | |
ਟਿਕਾਣਾ | ਬ੍ਰਾਇਟਨ, ਇੰਗਲੈਂਡ |
ਉਸਾਰੀ ਮੁਕੰਮਲ | ਦਸੰਬਰ 2008 |
ਖੋਲ੍ਹਿਆ ਗਿਆ | ਜੁਲਾਈ 2011 |
ਮਾਲਕ | ਬ੍ਰਾਇਟਨ ਅਤੇ ਹੋਵ ਐਲਬੀਅਨ ਫੁੱਟਬਾਲ ਕਲੱਬ |
ਚਾਲਕ | ਬ੍ਰਾਇਟਨ ਅਤੇ ਹੋਵ ਐਲਬੀਅਨ ਫੁੱਟਬਾਲ ਕਲੱਬ |
ਤਲ | ਘਾਹ |
ਉਸਾਰੀ ਦਾ ਖ਼ਰਚਾ | £ 9,30,00,000 |
ਸਮਰੱਥਾ | 30,750[1] |
ਮਾਪ | 105 × 69 ਮੀਟਰ 344 × 226 ft |
ਵੈੱਬਸਾਈਟ | ਦਫ਼ਤਰੀ ਵੈੱਬਸਾਈਟ |
ਕਿਰਾਏਦਾਰ | |
ਬ੍ਰਾਇਟਨ ਅਤੇ ਹੋਵ ਐਲਬੀਅਨ ਫੁੱਟਬਾਲ ਕਲੱਬ |
ਫ਼ਾਲਮਰ ਸਟੇਡੀਅਮ, ਇਸ ਨੂੰ ਬ੍ਰਾਇਟਨ, ਇੰਗਲੈਂਡ ਵਿੱਚ ਸਥਿਤ ਇੱਕ ਫੁੱਟਬਾਲ ਸਟੇਡੀਅਮ ਹੈ। ਇਹ ਬ੍ਰਾਇਟਨ ਅਤੇ ਹੋਵ ਐਲਬੀਅਨ ਫੁੱਟਬਾਲ ਕਲੱਬ ਦਾ ਘਰੇਲੂ ਮੈਦਾਨ ਹੈ, ਜਿਸ ਵਿੱਚ 30,750 ਲੋਕਾਂ ਦੇ ਬੈਠਣ ਦੀ ਸਮਰੱਥਾ ਹੈ।[2]
ਹਵਾਲੇ[ਸੋਧੋ]
- ↑ Plans List Item B Brighton & Hove City Council
- ↑ http://int.soccerway.com/teams/england/brighton--hove-albion-fc/703/
ਬਾਹਰੀ ਲਿੰਕ[ਸੋਧੋ]

ਵਿਕੀਮੀਡੀਆ ਕਾਮਨਜ਼ ਉੱਤੇ ਫ਼ਾਲਮਰ ਸਟੇਡੀਅਮ ਨਾਲ ਸਬੰਧਤ ਮੀਡੀਆ ਹੈ।
- ਸਟੇਡੀਅਮ ਅੱਪਡੇਟ ਅਤੇ ਵੇਰਵੇ Archived 2011-07-14 at the Wayback Machine.
- ਫ਼ਾਲਮਰ ਸਟੇਡੀਅਮ Archived 2012-04-02 at the Wayback Machine.
- ਫ਼ਾਲਮਰ ਸਟੇਡੀਅਮ ਸੁਸੈਕਸ ਯੂਨੀਵਰਸਿਟੀ ਉੱਤੇ
- ਸਟੇਡੀਅਮ ਦੀ ਤਸਵੀਰ[ਮੁਰਦਾ ਕੜੀ]