ਸਮੱਗਰੀ 'ਤੇ ਜਾਓ

ਬ੍ਰਾਇਟਨ ਅਤੇ ਹੋਵ ਐਲਬੀਅਨ ਫੁੱਟਬਾਲ ਕਲੱਬ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਬ੍ਰਾਇਟਨ ਅਤੇ ਹੋਵ ਐਲਬੀਅਨ ਫੁੱਟਬਾਲ ਕਲੱਬ
ਪੂਰਾ ਨਾਮਬ੍ਰਾਇਟਨ ਅਤੇ ਹੋਵ ਐਲਬੀਅਨ ਫੁੱਟਬਾਲ ਕਲੱਬ
ਸੰਖੇਪਸੀਗਾਲ
ਸਥਾਪਨਾ24 ਜੂਨ 1901
ਮੈਦਾਨਫ਼ਾਲਮਰ ਸਟੇਡੀਅਮ
ਸਮਰੱਥਾ30,750[1]
ਪ੍ਰਧਾਨਟੋਨੀ ਬਲੂਮ
ਪ੍ਰਬੰਧਕਸਾਮੀ ਹਿਪਿਅ
ਲੀਗਫੁੱਟਬਾਲ ਲੀਗ ਚੈਮਪੀਅਨਸ਼ਿਪ
ਵੈੱਬਸਾਈਟClub website

ਬ੍ਰਾਇਟਨ ਅਤੇ ਹੋਵ ਐਲਬੀਅਨ ਫੁੱਟਬਾਲ ਕਲੱਬ, ਇੱਕ ਮਸ਼ਹੂਰ ਅੰਗਰੇਜ਼ੀ ਫੁੱਟਬਾਲ ਕਲੱਬ ਹੈ, ਇਹ ਬ੍ਰਾਇਟਨ ਅਤੇ ਹੋਵ, ਇੰਗਲੈਂਡ ਵਿਖੇ ਸਥਿਤ ਹੈ। ਇਹ ਫ਼ਾਲਮਰ ਸਟੇਡੀਅਮ, ਬ੍ਰਾਇਟਨ ਅਤੇ ਹੋਵ ਅਧਾਰਤ ਕਲੱਬ ਹੈ[1][2], ਜੋ ਫੁੱਟਬਾਲ ਲੀਗ ਚੈਮਪੀਅਨਸ਼ਿਪ ਵਿੱਚ ਖੇਡਦਾ ਹੈ।

ਹਵਾਲੇ

[ਸੋਧੋ]

ਬਾਹਰੀ ਕੜੀਆਂ

[ਸੋਧੋ]