ਫ਼ਿਓਦਰ ਤਿਊਤਚੇਵ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਫ਼ਿਓਦਰ ਤਿਯੂਤਚੇਵ
Fyodor Tyutchev.jpg
ਤਿਯੂਤਚੇਵ ਦਾ ਚਿੱਤਰ, ਕ੍ਰਿਤੀ: ਸਤੇਪਨ ਅਲੈਗਜ਼ੈਂਡਰੋਵਸਕੀ
ਜਨਮ: 5 ਦਸੰਬਰ 1803
ਬਰਿਆਂਸਕ ਕੋਲ ਓਵਸਤੁਗ
ਮੌਤ: 27 ਜੁਲਾਈ 1873 (ਉਮਰ 69)
ਰਾਸ਼ਟਰੀਅਤਾ: ਰੂਸੀ
ਅੰਦੋਲਨ: ਰੋਮਾਂਸਵਾਦ

ਫ਼ਿਓਦਰ ਇਵਾਨੋਵਿਚ ਤਿਯੂਤਚੇਵ (ਰੂਸੀ: Фёдор Ива́нович Тю́тчев; 5 ਦਸੰਬਰ 1803 - 27 ਜੁਲਾਈ 1873) ਰੂਸ ਦੇ ਆਖਰੀ ਤਿੰਨ ਰੁਮਾਂਟਿਕ ਸ਼ਾਇਰਾਂ ਵਿੱਚੋਂ ਆਖਰੀ ਸੀ। ਪਹਿਲੇ ਦੋ ਸਨ: ਪੁਸ਼ਕਿਨ ਅਤੇ ਮਿਖੇਲ ਲਰਮਨਤੋਵ

ਜੀਵਨ[ਸੋਧੋ]

ਫ਼ਿਓਦਰ ਤਿਯੂਤਚੇਵ ਦਾ ਜਨਮ ਬਰਿਆਂਸਕ ਕੋਲ ਓਵਸਤੁਗ ਵਿੱਚ ਇੱਕ ਕੁਲੀਨ ਪਰਿਵਾਰ ਵਿੱਚ ਹੋਇਆ । ਉਸਦੇ ਬਚਪਨ ਦੇ ਬਹੁਤੇ ਸਾਲ ਮਾਸਕੋਵਿੱਚ ਬੀਤੇ । ਉਥੇ ਉਸਨੇ ਤੇਰਾਂ ਸਾਲ ਦੀ ਉਮਰ ਵਿੱਚ ਪ੍ਰੋਫੈਸਰ ਮੇਰਜ਼ੀਆਕੋਵ ਦੇ ਸਾਹਿਤਕ ਦਾਇਰੇ ਵਿੱਚ ਸ਼ਾਮਲ ਹੋ ਗਿਆ।