ਫ਼ਿਨੀ ਭਾਸ਼ਾ
![]() | ਇਸ ਨੂੰ ਕੋਈ ਹਵਾਲਾ ਨਹੀਂ ਦਿੱਤਾ ਗਿਆ। ਕਿਰਪਾ ਕਰਕੇ ਭਰੋਸੇਯੋਗ ਸਰੋਤਾਂ ਦੇ ਹਵਾਲੇ ਜੋੜ ਕੇ ਲੇਖ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰੋ। ਬਿਨਾਂ ਹਵਾਲਿਆਂ ਵਾਲ਼ੀ ਲਿਖਤ ਹਟਾਉਣਯੋਗ ਹੈ। |
ਫ਼ਿਨੀ ਭਾਸ਼ਾ (ਸੂਓਮੀ (ਮਦਦ·ਫ਼ਾਈਲ), ਜਾਂ ਸੁਓਮੇਨ ਕਿਏਲੀ [ˈsuomen ˈkieli]) ਸੰਸਾਰ ਦੀ ਇੱਕ ਪ੍ਰਮੁੱਖ ਭਾਸ਼ਾ ਹੈ। ਇਹ ਇੱਕ ਫਿਨੋ-ਅਗਰਿਕ ਭਾਸ਼ਾ-ਪਰਵਾਰ ਦੀ ਭਾਸ਼ਾ ਹੈ, ਜੋ ਮੁੱਖ ਤੌਰ 'ਤੇ ਫਿਨਲੈਂਡ, ਅਸਟੋਨੀਆ ਅਤੇ ਸਵੀਡਨ ਵਿੱਚ ਬੋਲੀ ਜਾਂਦੀ ਹੈ।