ਫ਼ਿਰੋਜ਼ਪੁਰ ਸ਼ਹਿਰੀ ਵਿਧਾਨ ਸਭਾ ਚੋਣ ਹਲਕਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਫਿਰੋਜ਼ਪੁਰ ਸ਼ਹਿਰੀ ਵਿਧਾਨ ਸਭਾ ਹਲਕਾ ਫ਼ਿਰੋਜ਼ਪੁਰ (ਲੋਕ ਸਭਾ ਚੋਣ-ਹਲਕਾ) 'ਚ ਆਉਂਦਾ ਹੈ।

ਫਿਰੋਜ਼ਪੁਰ ਸ਼ਹਿਰੀ ਵਿਧਾਨ ਸਭਾ ਹਲਕਾ
ਪੰਜਾਬ ਵਿਧਾਨ ਸਭਾ ਦਾ
Election ਹਲਕਾ
ਜ਼ਿਲ੍ਹਾਫ਼ਿਰੋਜ਼ਪੁਰ ਜ਼ਿਲ੍ਹਾ
ਖੇਤਰਪੰਜਾਬ, ਭਾਰਤ
ਮੌਜੂਦਾ ਹਲਕਾ
ਬਣਨ ਦਾ ਸਮਾਂ2012
ਪੁਰਾਣਾ ਨਾਮਫਿਰੋਜ਼ਪੁਰ ਵਿਧਾਨ ਸਭਾ ਹਲਕਾ

ਫਿਰੋਜ਼ਪੁਰ ਸ਼ਹਿਰੀ ਵਿਧਾਨ ਸਭਾ ਹਲਕਾ ਪੰਜਾਬ ਵਿਧਾਨ ਸਭਾ ਦਾ ਹਲਕਾ ਨੰ: 76 ਇਹ ਹਲਕਾ ਜ਼ਿਲ਼੍ਹਾ ਫ਼ਿਰੋਜ਼ਪੁਰ ਵਿੱਚ ਪੈਂਦਾ ਹੈ।[1]

ਵਿਧਾਇਕ ਸੂਚੀ[ਸੋਧੋ]

ਸਾਲ ਮੈਂਬਰ ਪਾਰਟੀ
2017 ਪਰਮਿੰਦਰ ਸਿੰਘ ਪਿੰਕੀ ਭਾਰਤੀ ਰਾਸ਼ਟਰੀ ਕਾਂਗਰਸ
2012 ਪਰਮਿੰਦਰ ਸਿੰਘ ਪਿੰਕੀ ਭਾਰਤੀ ਰਾਸ਼ਟਰੀ ਕਾਂਗਰਸ

ਜੇਤੂ ਉਮੀਦਵਾਰ[ਸੋਧੋ]

ਸਾਲ ਨੰਬਰ ਰਿਜ਼ਰਵ ਮੈਂਬਰ ਲਿੰਗ ਪਾਰਟੀ ਵੋਟਾਂ ਪਛੜਿਆ ਉਮੀਦਵਾਰ ਲਿੰਗ ਪਾਰਟੀ ਵੋਟਾਂ
2017 76 ਜਨਰਲ ਪਰਮਿੰਦਰ ਸਿੰਘ ਪਿੰਕੀ ਪੁਰਸ਼ ਕਾਂਗਰਸ 67559 ਸੁਖਪਾਲ ਸਿੰਘ ਪੁਰਸ਼ ਭਾਜਪਾ 37972
2012 76 ਜਨਰਲ ਪਰਮਿੰਦਰ ਸਿੰਘ ਪਿੰਕੀ ਪੁਰਸ਼ ਕਾਂਗਰਸ 56173 ਸੁਖਪਾਲ ਸਿੰਘ ਪੁਰਸ਼ ਭਾਜਪਾ 34820

ਇਹ ਵੀ ਦੇਖੋ[ਸੋਧੋ]

ਸੰਗਰੂਰ ਵਿਧਾਨ ਸਭਾ ਚੋਣ ਹਲਕਾ

ਹਵਾਲੇ[ਸੋਧੋ]

  1. "List of Punjab Assembly Constituencies" (PDF). Archived from the original (PDF) on 23 April 2016. Retrieved 19 July 2016. {{cite web}}: Unknown parameter |deadurl= ignored (|url-status= suggested) (help)