ਸਮੱਗਰੀ 'ਤੇ ਜਾਓ

ਫ਼ੀਚਰ ਲੇਖ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਫ਼ੀਚਰ ਲੇਖ  ਖ਼ਬਰ ਨਹੀਂ ਹੁੰਦਾ, ਅਤੇ ਇਹ ਲਿਖਣ ਦੀ ਗੁਣਵੱਤਾ ਸਦਕਾ ਵੱਖ ਹੁੰਦਾ ਹੈ। ਫ਼ੀਚਰ ਕਹਾਣੀਆਂ ਆਪਣੇ ਰਿਪੋਰਟਿੰਗ, ਸ਼ਿਲਪਕਾਰੀ, ਰਚਨਾਤਮਕਤਾ ਅਤੇ ਪ੍ਰਗਟਾਵੇ ਦੇ ਸੰਜਮ ਲਈ  ਯਾਦਗਾਰੀ ਹੋਣਾ ਚਾਹੀਦਾ ਹੈ।[1] ਇਹ ਲੋਕਾਂ ਨੂੰ ਰੌਚਿਕ ਲੱਗਣ ਵਾਲਾ ਅਜਿਹਾ ਕਥਾਤਮਕ ਲੇਖ ਹੈ ਜੋ ਹਾਲ ਦੀਆਂ ਖਬਰਾਂ ਨਾਲ ਜੁੜਿਆ ਨਹੀਂ ਹੁੰਦਾ ਸਗੋਂ ਵਿਸ਼ੇਸ਼ ਲੋਕ, ਸਥਾਨ, ਜਾਂ ਘਟਨਾ ਉੱਤੇ ਕੇਂਦਰਤ ਹੁੰਦਾ ਹੈ। ਵਿਸਥਾਰ ਦੀ ਨਜ਼ਰ ਤੋਂ ਫ਼ੀਚਰ ਵਿੱਚ ਬਹੁਤ ਗਹਿਰਾਈ ਹੁੰਦੀ ਹੈ।

ਕਿਸਮਾਂ

[ਸੋਧੋ]

ਦ ਯੂਨੀਵਰਸਲ ਜਰਨਲਿਸਟਵਿਚ,[2] David Randall ਨੇ ਹੇਠ ਦਿੱਤੇ ਵਰਗਾਂ ਦਾ ਸੁਝਾਅ ਦਿੱਤਾ ਹੈ:

ਕਲਰ ਪੀਸ
ਇੱਕ ਦ੍ਰਿਸ਼ ਦਾ ਵਰਣਨ ਅਤੇ ਇਸ ਦੇ ਥੀਮ ਰੋਸ਼ਨੀ ਪਾਉਣਾ।
ਕੰਧ ਤੇ ਮੱਖੀ
ਦ੍ਰਿਸ਼ ਦੇ ਓਹਲੇ
Similar to the above, but with the journalist a part of events.
ਭੇਖ ਧਾਰ ਕੇ
ਕੋਈ ਹੋਰ ਵਿਅਕਤੀ ਹੋਣ ਦਾ ਪ੍ਰਪੰਚ ਰਚਕੇ (ਵੇਖੋ, ਰਿਆਨ ਪੈਰੀ[3]).
ਇੰਟਰਵਿਊ
ਪ੍ਰੋਫਾਈਲ
ਕਿਸੇ ਖਾਸ ਵਿਅਕਤੀ ਦੀ ਪੜਤਾਲ। ਅਕਸਰ ਇੱਕ ਇੰਟਰਵਿਊ ਸ਼ਾਮਲ ਹੋਵੇਗੀ।
ਕਿਵੇਂ ਕਰੀਏ
ਇਸ ਕਿਸਮ ਦਾ ਲੇਖ ਕਿਵੇਂ ਕਰੀਏ ਰਾਹੀਂ ਕੁਝ ਕਰਨ ਦੀ ਵਿਧੀ ਦੱਸ ਕੇ ਪਾਠਕਾਂ ਦੀ ਸਹਾਇਤਾ ਕਰਦਾ ਹੈ (ਅਤੇ ਲੇਖਕ ਵਿਸ਼ੇ ਬਾਰੇ ਖੋਜ, ਅਨੁਭਵ, ਜਾਂ ਮਾਹਿਰਾਂ ਨਾਲ ਇੰਟਰਵਿਊਆਂ ਦੇ ਜ਼ਰੀਏ ਸਿੱਖ ਸਕਦਾ ਹੈ।[4]
ਤਥ/ ਘਟਨਾ ਲੜੀ
ਤੱਥ, ਮਿਤੀ ਕ੍ਰਮ ਅਨੁਸਾਰ ਇੱਕ ਸਧਾਰਨ ਸੂਚੀ।
ਪਿਛੋਕੜ-ਮੂਲਕ / ਇਤਿਹਾਸ
An extended fact box.
ਪੂਰੇ ਪਾਠ
Extracts from books or transcripts of interviews.
ਮੇਰੀ ਗਵਾਹੀ
A first-person report of some kind.
ਵਿਸ਼ਲੇਸ਼ਣ
ਕਿਸੇ ਘਟਨਾ ਦੇ ਪਿੱਛੇ ਕਾਰਜਸ਼ੀਲ ਕਾਰਨਾਂ ਦੀ ਪੜਤਾਲ
ਵੌਕਸ ਪੌਪ / ਮਾਹਿਰਾਂ ਦੇ ਵਿਚਾਰ
ਜਨਤਾ ਜਾਂ ਮਾਹਰਾਂ ਦੇ ਵਿਚਾਰਾਂ ਦੀ ਚੋਣ
ਰਾਏਜਾਮਾ
ਰਿਵਿਊ

ਹਵਾਲੇ

[ਸੋਧੋ]
  1. "Pulitzer Prizes in Journalism Guidelines" (PDF). Pulitzer.com. Retrieved 9 April 2015.
  2. Randall, David (May 1, 2000). The Universal Journalist. Pluto Press. p. 240. ISBN 0-7453-1641-7.
  3. "Paper exposes Palace security". BBC News. November 19, 2003. Retrieved May 2, 2010.
  4. "ਪੁਰਾਲੇਖ ਕੀਤੀ ਕਾਪੀ". Archived from the original on 2013-09-27. Retrieved 2016-04-03. {{cite web}}: Unknown parameter |dead-url= ignored (|url-status= suggested) (help)