ਫ਼ੀਲਡਜ਼ ਤਗਮਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਫ਼ੀਲਡਜ਼ ਤਗਮਾ
FieldsMedalFront.jpg
ਫ਼ੀਲਡਜ਼ ਤਗਮੇ ਦਾ ਪੁੱਠਾ ਪਾਸਾ
ਦੇਸ਼ਬਦਲਵੇਂ
ਵੱਲੋਂਕੌਮਾਂਤਰੀ ਹਿਸਾਬ ਸੰਘ (ਆਈ.ਐੱਮ.ਯੂ.)
ਇਨਾਮC$15,000
ਪਹਿਲੀ ਵਾਰ1936
ਪਿਛਲੀ ਵਾਰ2014
ਵੈੱਬਸਾਈਟwww.mathunion.org/general/prizes/fields/details

ਫ਼ੀਲਡਜ਼ ਤਗਮਾ (ਅੰਗਰੇਜ਼ੀ: Fields Medal), ਦਫ਼ਤਰੀ ਤੌਰ ਉੱਤੇ ਹਿਸਾਬ ਵਿੱਚ ਸਿਰਮੌਰ ਖੋਜਾਂ ਲਈ ਕੌਮਾਂਤਰੀ ਤਗਮਾ (ਅੰਗਰੇਜ਼ੀ: International Medal for Outstanding Discoveries in Mathematics) ਕੌਮਾਂਤਰੀ ਹਿਸਾਬ ਸੰਘ ਦੀ ਕੌਮਾਂਤਰੀ ਕਾਂਗਰਸ (ਹਰ ਚਾਰ ਸਾਲ ਬਾਅਦ ਹੋਣ ਵਾਲੀ ਸਭਾ) ਵਿੱਚ 40 ਵਰ੍ਹਿਆਂ ਤੋਂ ਘੱਟ ਉਮਰ ਵਾਲ਼ੇ ਹਿਸਾਬਦਾਨਾਂ ਨੂੰ ਦਿੱਤਾ ਜਾਣ ਵਾਲਾ ਇੱਕ ਇਨਾਮ ਹੈ। ਇਹਨੂੰ ਆਮ ਤੌਰ ਉੱਤੇ ਹਿਸਾਬਦਾਨਾਂ ਨੂੰ ਮਿਲਣ ਵਾਲਾ ਸਭ ਤੋਂ ਉੱਚਾ ਸਨਮਾਨ ਗਿਣਿਆ ਜਾਂਦਾ ਹੈ।[1][2]

ਹਵਾਲੇ[ਸੋਧੋ]