ਫ਼ੀਸਦੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਫ਼ੀਸਦੀ ਦਾ ਨਿਸ਼ਾਨ
ਫ਼ੀਸਦੀ ਦਾ ਨਿਸ਼ਾਨ

ਹਿਸਾਬ ਵਿੱਚ ਫ਼ੀਸਦੀ ਜਾਂ ਪ੍ਰਤੀਸ਼ਤ ਅਜਿਹੀ ਸੰਖਿਆ ਜਾਂ ਨਿਸਬਤ ਹੁੰਦੀ ਹੈ ਜਿਹਨੂੰ 100 ਦੇ ਹਿੱਸੇ ਜਾਂ ਬਟੇ ਵਜੋਂ ਦੱਸਿਆ ਜਾਂਦਾ ਹੈ। ਇਹਨੂੰ ਆਮ ਤੌਰ ਉੱਤੇ ਫ਼ੀਸਦੀ ਦੇ ਨਿਸ਼ਾਨ, "%", ਨਾਲ਼ ਜਾਂ ਨਿੱਕੇ ਰੂਪ "ਫ਼ੀ." ਨਾਲ਼ ਦਰਸਾਇਆ ਜਾਂਦਾ ਹੈ;[1] ਫ਼ੀਸਦੀ ਇੱਕ ਪਸਾਰਹੀਣ ਸੰਖਿਆ (ਨਿਰੋਲ ਸੰਖਿਆ) ਹੁੰਦੀ ਹੈ।

ਮਿਸਾਲ ਵਜੋਂ 45% ("ਪੰਤਾਲ਼ੀ ਫ਼ੀਸਦੀ" ਪੜ੍ਹਿਆ ਜਾਂਦਾ ਹੈ) 45/100 ਜਾਂ 0.45 ਦੇ ਬਰਾਬਰ ਹੁੰਦਾ ਹੈ।

ਹਵਾਲੇ[ਸੋਧੋ]