ਫ਼ੇਦੇਰੀਕੋ ਗਾਰਸੀਆ ਲੋਰਕਾ ਪਾਰਕ
ਦਿੱਖ
ਪਾਰਕ ਫੇਦੇਰੀਕੋ ਗਾਰਸੀਆ ਲੋਰਕਾ ਸਪੇਨ ਦੇ ਸ਼ਹਿਰ ਗਰਾਨਾਦਾ ਵਿੱਚ ਸਥਿਤ ਹੈ। ਇਹ ਸਪੇਨੀ ਕਵੀ ਫੇਦੇਰੀਕੋ ਗਾਰਸੀਆ ਲੋਰਕਾ ਦੀ ਯਾਦ ਵਿੱਚ ਬਣਾਇਆ ਗਿਆ ਹੈ। ਇਹ ਪਾਰਕ ਲੋਰਕਾ ਦੇ ਪਰਿਵਾਰ ਦੇ ਪੁਰਾਣੇ ਘਰ ਦੇ ਇਰਦ-ਗਿਰਦ ਬਣਾਇਆ ਗਿਆ ਹੈ।[1]
ਪਾਰਕ ਵਿੱਚ ਵੱਖ-ਵੱਖ ਤਰ੍ਹਾਂ ਦੇ ਰੁੱਖ-ਪੌਦੇ ਲੱਗੇ ਹੋਏ ਹਨ। ਪਾਰਕ ਦਿਨ ਦੇ ਵੇਲੇ ਖੁੱਲ੍ਹਾ ਹੁੰਦਾ ਹੈ ਪਰ ਰਾਤ ਨੂੰ ਬੰਦ ਕਰ ਦਿੱਤਾ ਜਾਂਦਾ ਹੈ।
ਹਵਾਲੇ
[ਸੋਧੋ]- ↑ Ayuntamiento de Granada. "Medio Ambiente: Guía de Parques y Arboles - Parque García Lorca".
{{cite web}}
: Unknown parameter|fechaacceso=
ignored (|access-date=
suggested) (help)