ਫ਼ੈਜ਼ਾਬਾਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਫ਼ੈਜ਼ਾਬਾਦ
फ़ैज़ाबाद
ਸ਼ਹਿਰ
ਤੀਲਕ ਹਾਲ ਫ਼ੈਜ਼ਾਬਾਦ ਅਤੇ ਅਯੋਧਿਆ ਦੀ ਨਗਰਪਾਲਿਕਾ ਦਾ ਮੁੱਖ ਦਫ਼ਤਰ ਹੈ।

Lua error in ਮੌਡਿਊਲ:Location_map/multi at line 27: Unable to find the specified location map definition: "Module:Location map/data/ਭਾਰਤ ਉੱਤਰ ਪ੍ਰਦੇਸ਼" does not exist.ਉੱਤਰ ਪ੍ਰਦੇਸ਼, ਭਾਰਤ ਵਿੱਚ ਸਥਿਤੀ

26°47′N 82°08′E / 26.78°N 82.13°E / 26.78; 82.13ਗੁਣਕ: 26°47′N 82°08′E / 26.78°N 82.13°E / 26.78; 82.13
ਦੇਸ਼ ਭਾਰਤ
ਸੂਬਾਉੱਤਰ ਪ੍ਰਦੇਸ਼
ਜਿਲ੍ਹਾਫ਼ੈਜ਼ਾਬਾਦ ਜਿਲ੍ਹਾ
ਖੇਤਰਫਲ
 • ਕੁੱਲ[
ਉਚਾਈ97
ਅਬਾਦੀ (2011)
 • ਕੁੱਲ5,10,000
 • ਘਣਤਾ/ਕਿ.ਮੀ. (/ਵਰਗ ਮੀਲ)
ਭਾਸ਼ਾਵਾਂ
 • ਦਫ਼ਤਰੀ ਭਾਸ਼ਾਹਿੰਦੀ[1]
 • ਦੂਜੀ ਦਫ਼ਤਰੀ ਭਾਸ਼ਾਉਰਦੂ[1]
ਟਾਈਮ ਜ਼ੋਨIST (UTC+5:30)
PIN224001
Telephone code05278
ਵਾਹਨ ਰਜਿਸਟ੍ਰੇਸ਼ਨ ਪਲੇਟUP 42
Sex ratio898/1000 /
ਵੈੱਬਸਾਈਟfaizabad.nic.in

ਫ਼ੈਜ਼ਾਬਾਦ, ਭਾਰਤ ਦੇ ਸੂਬੇ ਉੱਤਰ ਪ੍ਰਦੇਸ਼ ਦਾ ਇੱਕ ਸ਼ਹਿਰ ਹੈ ਜੋ ਅਵਧ ਦੀ ਸਾਬਕਾ ਰਾਜਧਾਨੀ ਹੈ। ਇਹ ਫ਼ੈਜ਼ਾਬਾਦ ਜਿਲ੍ਹਾ ਅਤੇ ਫ਼ੈਜ਼ਾਬਾਦ ਡਿਵੀਜ਼ਨ ਦਾ ਹੈਡਕੁਆਟਰ ਹੈ। ਅਯੋਧਿਆ ਨਾਲ ਇਸਦੀ ਸਾਂਝੀ ਨਗਰਪਾਲਿਕਾ ਹੈ ਜੋ ਘਾਘਰਾ ਦਰਿਆ ਤੇ ਸਥਿਤ ਹੈ। ਇਹ ਅਵਧ ਦੇ ਨਵਾਬ ਦੀ ਪਹਿਲੀ ਰਾਜਧਾਨੀ ਰਹੀ ਹੈ ਜਿੱਥੇ ਉਹਨਾਂ ਨੇ ਬਾਹੁ ਬੇਗਮ ਦਾ ਮਕਬਰਾ ਅਤੇ ਗੁਲਾਬ ਬਾੜੀ ਵਰਗੀਆਂ ਪੁਰਾਤਨ ਇਮਾਰਤਾਂ ਬਣਵਾਈਆਂ।

ਹਵਾਲੇ[ਸੋਧੋ]