ਫ਼ੈਜ਼ਾਬਾਦ ਜੰਕਸ਼ਨ ਰੇਲਵੇ ਸਟੇਸ਼ਨ
ਦਿੱਖ
ਫ਼ੈਜ਼ਾਬਾਦ ਜੰਕਸ਼ਨ ਅਯੁੱਧਿਆ ਛਾਉਣੀ ਰੇਲਵੇ ਸਟੇਸ਼ਨ | |
---|---|
Indian Railways station | |
ਆਮ ਜਾਣਕਾਰੀ | |
ਹੋਰ ਨਾਮ | Ayodhya Cantt railway station |
ਪਤਾ | Railway Colony, Faizabad, Uttar Pradesh 224001, India India |
ਗੁਣਕ | 26°46′07″N 82°08′06″E / 26.76861°N 82.13500°E |
ਉਚਾਈ | 104 m (341 ft)[1] |
ਦੀ ਮਲਕੀਅਤ | Indian Railways |
ਲਾਈਨਾਂ | Varanasi–Lucknow line Prayagraj–Ayodhya line |
ਪਲੇਟਫਾਰਮ | 5 |
ਟ੍ਰੈਕ | 10 |
ਉਸਾਰੀ | |
ਬਣਤਰ ਦੀ ਕਿਸਮ | Standard on-ground station |
ਪਾਰਕਿੰਗ | Available |
ਸਾਈਕਲ ਸਹੂਲਤਾਂ | Available |
ਹੋਰ ਜਾਣਕਾਰੀ | |
ਸਥਿਤੀ | ਚਾਲੂ |
ਸਟੇਸ਼ਨ ਕੋਡ | AYC |
ਕਿਰਾਇਆ ਜ਼ੋਨ | Northern Railway zone |
ਇਤਿਹਾਸ | |
ਉਦਘਾਟਨ | 1874 |
ਬਿਜਲੀਕਰਨ | ਹਾਂ |
ਪੁਰਾਣਾ ਨਾਮ | Oudh and Rohilkhand Railway |
ਯਾਤਰੀ | |
2017 | 4,34,566[ਹਵਾਲਾ ਲੋੜੀਂਦਾ] |
ਸਥਾਨ | |
ਫੈਜ਼ਾਬਾਦ ਜੰਕਸ਼ਨ ਰੇਲਵੇ ਸਟੇਸ਼ਨ, ਅਧਿਕਾਰਤ ਤੌਰ 'ਤੇ ਅਯੁੱਧਿਆ ਕੈਂਟ ਰੇਲਵੇ ਸਟੇਸ਼ਨ ਵਜੋਂ ਜਾਣਿਆ ਜਾਂਦਾ ਹੈ,ਭਾਰਤ ਦੇ ਰਾਜ ਉੱਤਰ ਪ੍ਰਦੇਸ਼,ਦੇ ਜ਼ਿਲ੍ਹੇ ਅਯੁੱਧਿਆ ਦੇ ਸ਼ਹਿਰ ਅਯੁੱਧਿਆ ਵਿੱਚ ਇੱਕ ਰੇਲਵੇ ਸਟੇਸ਼ਨ ਹੈ। ਇਸਦਾ ਸਟੇਸ਼ਨ ਕੋਡ: AYC ਹੈ। ਇਸਦੇ 5 ਪਲੇਟਫਾਰਮ ਹਨ ਇਥੇ 64 ਰੇਲ ਗੱਡੀਆਂ ਰੁਕਦੀਆਂ ਹਨ।ਇਹ ਲਖਨਊ-ਵਾਰਾਨਸੀ ਸੈਕਸ਼ਨ 'ਤੇ ਸਥਿਤ ਹੈ ਅਤੇ ਉੱਤਰੀ ਰੇਲਵੇ ਜ਼ੋਨ ਦਾ ਇੱਕ ਹਿੱਸਾ ਹੈ। ਫੈਜ਼ਾਬਾਦ ਜੰਕਸ਼ਨ ਅਤੇ ਅਯੁੱਧਿਆ ਜੰਕਸ਼ਨ ਅਯੁੱਧਿਆ ਜ਼ਿਲ੍ਹੇ ਦੇ ਦੋ ਰੇਲਵੇ ਜੰਕਸ਼ਨ ਸਟੇਸ਼ਨ ਹਨ।
ਹਵਾਲੇ
[ਸੋਧੋ]- ↑ ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs namedindiarailinfo-faizabad-junction-fd