ਸਮੱਗਰੀ 'ਤੇ ਜਾਓ

ਫ਼ੈਲੀਸਿਟੀ ਜੋਨਜ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਫ਼ੈਲੀਸਿਟੀ ਜੋਨਜ਼

ਫ਼ੈਲੀਸਿਟੀ ਰੋਜ਼ ਹੈਡਲੇਅ ਜੋਨਜ਼ (ਜਨਮ 17 ਅਕਤੂਬਰ 1983)[1] ਇੱਕ ਅੰਗਰੇਜ਼ੀ ਅਦਾਕਾਰਾ ਹੈ। ਉਹ ਨੌਰਥੈਂਜਰ ਐਬੀ (2007), ਬ੍ਰਾਈਡਜ਼ਹੈੱਡ ਰੀਵਿਜ਼ਿਟਿਡ (2008), ਚੇਰੀ (2009) ਅਤੇ ਦ ਟੈਂਪੈਸਟ (2010) ਜਿਹੀਆਂ ਕਈ ਫ਼ਿਲਮਾਂ ਵਿੱਚ ਅਦਾਕਾਰੀ ਕਰ ਚੁੱਕੀ ਹੈ। ਦ ਥਿਓਰੀ ਆਫ਼ ਐਵਰੀਥਿੰਗ ਵਿੱਚ ਜੇਨ ਹੌਕਿੰਗ ਦਾ ਕਿਰਦਾਰ ਨਿਭਾਉਣ ਕਰਕੇ ਉਸਨੂੰ ਆਲੋਚਕਾਂ ਵੱਲੋਂ ਸਰਾਹਿਆ ਗਿਆ। 2016 ਵਿੱਚ ਉਸਨੇ ਇਨਫ਼ਰਨੋ, ਅ ਮੌਨਸਟਰ ਕੌਲਜ਼ ਅਤੇ ਰੋਗ ਵਨ ਵਿੱਚ ਕੰਮ ਕੀਤਾ।ਹਵਾਲੇ[ਸੋਧੋ]

  1. "Felicity Jones Biography: Film Actress (1983–)". Biography.com (FYI / A&E Networks). Archived from the original on 22 January 2015. Retrieved 27 December 2016. {{cite web}}: Unknown parameter |deadurl= ignored (|url-status= suggested) (help)