ਸਮੱਗਰੀ 'ਤੇ ਜਾਓ

ਫ਼ੌਜ਼ੀਆ ਸਈਦ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਫ਼ੌਜ਼ੀਆ ਸਈਦ
ਫ਼ੌਜ਼ੀਆ ਸਈਦ ਮੰਗਨਹਾਰ ਮੇਲੇ ਦਾ ਉਦਘਾਟਨ ਕਰਨ ਸਮੇਂ
ਜਨਮ(1959-06-03)3 ਜੂਨ 1959 (Age 56)
ਰਾਸ਼ਟਰੀਅਤਾਪਾਕਿਸਤਾਨੀ
ਪੇਸ਼ਾExecutive Director, Lok Virsa, Pakistan National Institute for Folk and Traditional Heritage
ਲਈ ਪ੍ਰਸਿੱਧAuthor of TABOO: The Hidden Culture of a Red Light District

ਫ਼ੌਜ਼ੀਆ ਸਈਦ, ਇੱਕ ਸਮਾਜਿਕ ਕਾਰਕੁਨ, ਲੈਂਗਿਕ ਮਾਹਰ,  ਵਿਕਾਸ ਪ੍ਰਬੰਧਕ, ਲੋਕ ਸੰਸਕ੍ਰਿਤੀ ਦੀ ਪ੍ਰੋਤਸਾਹਕ, ਟੀਵੀ ਕਮੈਂਟੇਟਰ, ਅਧਿਆਪਕ ਅਤੇ ਲੇਖਿਕਾ ਹੈ। ਉਹ ਦੋ ਪ੍ਰਸਿੱਧ ਕਿਤਾਬਾਂ ਦੀ ਲੇਖਿਕਾ ਹੈ।[1][2][3] ਪਹਿਲੀ, ਪਾਕਿਸਤਾਨ ਵਿੱਚ ਵੇਸ਼ਵਾਗੀਰੀ ਤੇ ਇੱਕ ਐਥਨੋਗ੍ਰਾਫਿਕ ਝਾਤ ਹੈ ਟੈਬੂ!: ਦ ਹਿਡਨ ਕਲਚਰ ਆਫ਼ ਏ ਰੈੱਡ ਲਾਈਟ ਡਿਸਟਰਿਕਟ (ਆਕਸਫੋਰਡ ਯੂਨੀਵਰਸਿਟੀ ਪ੍ਰੈੱਸ, ਕਰਾਚੀ, 2001, ਦੂਜਾ ਸੰਸਕਰਣ 2011)।  ਦੂਜੀ, ਵਰਕਿੰਗ ਵਿਦ ਸ਼ਾਰਕਸ: ਕਾਉਂਟਰਿੰਗ ਸੈਕਸੁਅਲ ਹਰਾਸਮੈਂਟ ਇਨ ਆਵਰ ਲਾਈਵਜ (ਸੰਜ,  ਪਾਕਿਸਤਾਨ, 2011), ਇਹ ਸੰਯੁਕਤ ਰਾਸ਼ਟਰ ਵਿੱਚ ਯੋਨ ਉਤਪੀੜਨ ਬਾਰੇ ਇੱਕ ਆਤਮਕਥਾਤਮਕ ਖੁਲਾਸਾ ਹੈ ਅਤੇ ਸੰਯੁਕਤ ਰਾਸ਼ਟਰ ਦੇ ਪਰਬੰਧਨ ਦੁਆਰਾ ਲਿਆ ਬਦਲਾ, ਜੋ ਉਸਨੂੰ ਅਤੇ 10 ਹੋਰ ਔਰਤਾਂ ਨੂੰ ਝੱਲਣਾ ਪਿਆ।

ਹਵਾਲੇ

[ਸੋਧੋ]
  1. Taboo Review Dawn http://www.dawn.com/weekly/books/archive/030216/books6.htm
  2. Taboo interview Sikh Spectrum http://www.sikhspectrum.com/012003/fouzia.htm Archived 2009-03-09 at the Wayback Machine.
  3. "Puneites are a very discerning audience", Richa Bansal, The Times of India,Pune, Times City, 26 May 2007