ਫਾਈਨਲ ਸਲਿਊਸ਼ਨ (2003 ਫ਼ਿਲਮ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਫਾਈਨਲ ਸਲਿਊਸ਼ਨ 2003 ਦੀ 2002 ਗੁਜਰਾਤ ਹਿੰਸਾ ਬਾਰੇ ਬਣੀ ਦਸਤਾਵੇਜ਼ੀ ਫ਼ਿਲਮ ਹੈ। ਇਸਦੇ ਨਿਰਦੇਸ਼ਕ ਰਾਕੇਸ਼ ਸ਼ਰਮਾ ਹਨ। ਇਹ ਹਿੰਸਾ 27 ਫਰਵਰੀ 2002 ਦੇ ਗੋਦਰਾ ਹਾਦਸੇ (ਜਿਸ ਵਿੱਚ 58 ਹਿੰਦੂ ਰੇਲ ਦੇ ਡੱਬੇ ਵਿੱਚ ਜਿੰਦਾ ਜਲਾ ਦਿੱਤੇ ਗਏ ਸਨ) ਤੋਂ ਬਾਅਦ ਹੋਈ ਸੀ।