ਫਾਟਕ:ਕੁਆਂਟਮ ਭੌਤਿਕ ਵਿਗਿਆਨ ਜਾਣ-ਪਛਾਣ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
[[[:ਫਰਮਾ:Fullurl:]] बदलें]  

A random title

  The following text will appear in the box. This text can be placed on 
   the portals main page and edited there. Or, 
   alternately placed on a sub-page of the portal, which is explained below.
ਸਮਰੂਪਤਾ ਟੁੱਟਣਾ ਦਿਖਾਉਂਦੀ ਤਸਵੀਰ
ਸਮਰੂਪਤਾ ਟੁੱਟਣਾ ਦਿਖਾਉਂਦੀ ਤਸਵੀਰ

ਕੁਆਂਟਮ ਭੌਤਿਕ ਵਿਗਿਆਨ ਦੀਆਂ ਤਿੰਨ ਪ੍ਰਮੁੱਖ ਸ਼ਾਖਾਵਾਂ ਹਨ;

  • ਕੁਆਂਟਮ ਮਕੈਨਿਕਸ
    • ਕੁਆਂਟਮ ਮਕੈਨਿਕਸ ਪਹਿਲੀ ਕੁਆਂਟਾਇਜ਼ਡ ਜਾਂ ਅਰਧ-ਕਲਾਸੀਕਲ ਥਿਊਰੀ ਹੈ ਜਿਸ ਵਿੱਚ ਕਣ ਦੇ ਗੁਣ ਨਿਰਧਾਰਿਤ ਕੀਤੇ ਜਾਂਦੇ ਹਨ, ਪਰ ਕਣ ਨੰਬਰ, ਫੀਲਡਾਂ ਅਤੇ ਮੁਢਲੀਆਂ ਇੰਟਰੈਕਸ਼ਨਾਂ ਨਹੀਂ ਨਿਰਧਾਰਿਤ ਕੀਤੀਆਂ ਜਾਂਦੀਆਂ। ਕਿਸੇ ਫਿਜ਼ੀਕਲ ਸਿਸਟਮ ਦਾ ਪਹਿਲਾ ਨਿਰਧਾਰੀਕਰਨ (ਕੁਆਂਟਾਇਜ਼ੇਸ਼ਨ), ਕੁਆਂਟਮ ਮਕੈਨਿਕਸ ਵਾਲਾ ਇੱਕ ਅਰਧ-ਕਲਾਸੀਕਲ ਟਰੀਟਮੈਂਟ ਹੈ, ਜਿਸ ਵਿੱਚ ਕਣਾਂ ਜਾਂ ਭੌਤਿਕੀ ਵਸਤੂਆਂ ਨੂੰ ਕੁਆਂਟਮ ਵੇਵ ਫੰਕਸ਼ਨਾਂ ਦੀ ਵਰਤੋ ਨਾਲ ਦਰਸਾਇਆ ਜਾਂਦਾ ਹੈ, ਪਰ ਆਲੇ ਦੁਆਲੇ ਦੇ ਵਾਤਾਵਰਨ (ਉਦਾਹਰਨ ਵਜੋਂ ਇੱਕ ਪੁਟੈਂਸ਼ਲ ਖੂਹ ਜਾਂ ਇੱਕ ਵਿਸ਼ਾਲ ਇਲੈਕਟ੍ਰੌਮੈਗਨੈਟਿਕ ਜਾਂ ਗਰੈਵੀਟੇਸ਼ਨਲ ਫੀਲਡ) ਨੂੰ ਕਲਾਸੀਕਲ ਤਰੀਕੇ ਨਾਲ ਦਰਸਾਇਆ ਜਾਂਦਾ ਹੈ। ਪਹਿਲੀ ਕੁਆਂਟਾਇਜ਼ੇਸ਼ਨ ਕਿਸੇ ਅਜਿਹੇ ਸਿੰਗਲ ਕੁਆਂਟਮ-ਮਕੈਨੀਕਲ ਸਿਸਟਮ ਦੇ ਅਧਿਐਨ ਲਈ ਢੁਕਵਾਂ ਹੈ ਜੋ ਕਿਸੇ ਪ੍ਰਯੋਗਸ਼ਾਲਾ ਯੰਤਰ ਰਾਹੀਂ ਨਿਯੰਤ੍ਰਿਤ ਕੀਤਾ ਜਾ ਰਿਹਾ ਹੋਵੇ ਜੋ ਅਪਣੇ ਆਪ ਵਿੱਚ ਇੰਨਾ ਕੁ ਵੱਡਾ ਹੋਵੇ ਕਿ ਯੰਤਰ ਉੱਤੇ ਜਿਆਦਾਤਰ ਕਲਾਸੀਕਲ ਮਕੈਨਿਕਸ ਲਾਗੂ ਕੀਤਾ ਜਾ ਸਕਦਾ ਹੋਵੇ। ਕੁਆਂਟਮ ਮਕੈਨਿਕਸ ਦੀ ਇਹ ਕਿਸਮ ਜਿਆਦਾਤਰ ਅੰਡਰ-ਗਰੈਜੁਏਟ ਕੁਆਂਟਮ ਮਕੈਨਿਕਸ ਕੋਰਸਾਂ ਵਿੱਚ ਅਧਿਐਨ ਕੀਤੀ ਜਾਂਦੀ ਹੈ, ਅਤੇ ਜਿਸ ਵਿੱਚ ਸ਼੍ਰੋਡਿੰਜਰ ਇਕੁਏਸ਼ਨ ਅਤੇ ਹੇਜ਼ਨਬਰਗ ਮੈਟ੍ਰਿਕਸ ਮਕੈਨਿਕਸ (ਬਰਾ-ਕੈੱਟ ਚਿੰਨਾਂ ਦੇ ਨਾਲ) ਨੂੰ ਜਿਆਦਾ ਸਰਲ ਤਰੀਕੇ ਨਾਲ ਲਾਗੂ ਕੀਤਾ ਜਾਂਦਾ ਹੈ। ਇਹ ਦੂਜੀ ਕੁਆਂਟਾਇਜ਼ੇਸ਼ਨ ਕਹੀ ਜਾਣ ਵਾਲੀ ਥਿਊਰੀ ਤੋਂ ਕੁੱਝ ਉਲਟ ਹੋ ਸਕਦਾ ਹੈ, ਜਿਸ ਵਿੱਚ ਕੁਆਂਟਮ ਮਕੈਨੀਕਲ ਅਨਿਸ਼ਚਿਤਿਤਾ, ਫੀਲਡਾਂ ਅਤੇ ਹੱਦ ਦੀਆਂ ਸ਼ਰਤਾਂ ਦੇ ਨਿਯੰਤ੍ਰਨ ਸਮੇਤ ਕਿਸੇ ਪ੍ਰਯੋਗ ਨੂੰ ਸਾਰੇ ਪਹਿਲੂਆਂ ਨਾਲ ਪ੍ਰਭਾਵਿਤ ਕਰਦੀ ਹੈ। ਕਹਿਣ ਦਾ ਭਾਵ ਹੈ ਕਿ, ਸਿਸਟਮ ਬੰਦ ਸਿਸਟਮ ਨਹੀਂ ਹੁੰਦਾ ਸਗੋਂ ਵਾਤਾਵਰਨ ਨਾਲ ਕ੍ਰਿਆਸ਼ੀਲ ਹੁੰਦਾ ਹੈ। ਇਸ ਨੂੰ ਵੇਵਫੰਕਸ਼ਨ ਦੇ ਸਮਰੂਪੀਕਰਨ (ਸਮਿੱਟਰਾਇਜ਼ੇਸ਼ਨ) ਵਿੱਚ ਦੇਖਿਆ ਜਾ ਸਕਦਾ ਹੈ।
  • ਕੁਆਂਟਮ ਫੀਲਡ ਥਿਊਰੀ
  • ਕੁਆਂਟਮ ਗਰੈਵਿਟੀ