ਫਿਰੋਜ਼ ਬੱਟ
ਦਿੱਖ
| ਨਿੱਜੀ ਜਾਣਕਾਰੀ | |
|---|---|
| ਪੂਰਾ ਨਾਮ | Ferozeuddin Butt |
| ਜਨਮ | 27 ਜਨਵਰੀ 1942 Delhi, India |
| ਮੌਤ | 5 ਸਤੰਬਰ 2014 (ਉਮਰ 72) Karachi, Pakistan |
| ਅੰਪਾਇਰਿੰਗ ਬਾਰੇ ਜਾਣਕਾਰੀ | |
| ਟੈਸਟ ਅੰਪਾਇਰਿੰਗ | 1 (1990) |
| ਓਡੀਆਈ ਅੰਪਾਇਰਿੰਗ | 4 (1985–1994) |
ਸਰੋਤ: Cricinfo, 6 July 2013 | |
ਫਿਰੋਜ਼ ਬੱਟ (27 ਜਨਵਰੀ 1942 – 5 ਸਤੰਬਰ 2014) ਇੱਕ ਪਾਕਿਸਤਾਨੀ ਕ੍ਰਿਕਟ ਅੰਪਾਇਰ ਸੀ।[1] ਉਹ 1990 ਵਿੱਚ ਪਾਕਿਸਤਾਨ ਬਨਾਮ ਨਿਊਜ਼ੀਲੈਂਡ ਇੱਕ ਟੈਸਟ ਮੈਚ ਵਿੱਚ ਖੜ੍ਹਾ ਸੀ ਅਤੇ 1985 ਅਤੇ 1994 ਦਰਮਿਆਨ ਚਾਰ ਵਨਡੇ ਮੈਚਾਂ ਵਿਚ ਖੜ੍ਹਾ ਹੋਇਆ ਸੀ।[2]
ਇਹ ਵੀ ਵੇਖੋ
[ਸੋਧੋ]ਹਵਾਲੇ
[ਸੋਧੋ]- ↑ "Ex-Test umpire Feroze Butt dies". Dawn. Retrieved 11 September 2014.
- ↑ "Feroze Butt". ESPN Cricinfo. Retrieved 11 September 2014.
| ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਬਾਹਰੀ ਲਿੰਕ
[ਸੋਧੋ]- ਖਿਡਾਰੀ ਦੀ ਪ੍ਰੋਫ਼ਾਈਲ: ਫਿਰੋਜ਼ ਬੱਟ ਕ੍ਰਿਕਟਅਰਕਾਈਵ ਤੋਂ