ਫ਼ੀਲਡਜ਼ ਤਗਮਾ
ਦਿੱਖ
(ਫੀਲਡਸ ਮੈਡਲ ਤੋਂ ਮੋੜਿਆ ਗਿਆ)
ਫ਼ੀਲਡਜ਼ ਤਗਮਾ | |
---|---|
Description | ਜਵਾਨ ਵਿਗਿਆਨੀਆਂ ਦੇ ਹਿਸਾਬ ਵਿੱਚ ਸਿਰਕੱਢਵੇਂ ਯੋਗਦਾਨਾਂ ਲਈ |
ਦੇਸ਼ | ਬਦਲਵੇਂ |
ਵੱਲੋਂ ਪੇਸ਼ ਕੀਤਾ | ਕੌਮਾਂਤਰੀ ਹਿਸਾਬ ਸੰਘ (ਆਈ.ਐੱਮ.ਯੂ.) |
ਇਨਾਮ | C$15,000 |
ਪਹਿਲੀ ਵਾਰ | 1936 |
ਆਖਰੀ ਵਾਰ | 2014 |
ਵੈੱਬਸਾਈਟ | www |
ਫ਼ੀਲਡਜ਼ ਤਗਮਾ (English: Fields Medal), ਦਫ਼ਤਰੀ ਤੌਰ ਉੱਤੇ ਹਿਸਾਬ ਵਿੱਚ ਸਿਰਮੌਰ ਖੋਜਾਂ ਲਈ ਕੌਮਾਂਤਰੀ ਤਗਮਾ (English: International Medal for Outstanding Discoveries in Mathematics) ਕੌਮਾਂਤਰੀ ਹਿਸਾਬ ਸੰਘ ਦੀ ਕੌਮਾਂਤਰੀ ਕਾਂਗਰਸ (ਹਰ ਚਾਰ ਸਾਲ ਬਾਅਦ ਹੋਣ ਵਾਲੀ ਸਭਾ) ਵਿੱਚ 40 ਵਰ੍ਹਿਆਂ ਤੋਂ ਘੱਟ ਉਮਰ ਵਾਲ਼ੇ ਹਿਸਾਬਦਾਨਾਂ ਨੂੰ ਦਿੱਤਾ ਜਾਣ ਵਾਲਾ ਇੱਕ ਇਨਾਮ ਹੈ। ਇਹਨੂੰ ਆਮ ਤੌਰ ਉੱਤੇ ਹਿਸਾਬਦਾਨਾਂ ਨੂੰ ਮਿਲਣ ਵਾਲਾ ਸਭ ਤੋਂ ਉੱਚਾ ਸਨਮਾਨ ਗਿਣਿਆ ਜਾਂਦਾ ਹੈ।[1][2]
ਵਿਕੀਮੀਡੀਆ ਕਾਮਨਜ਼ ਉੱਤੇ ਫ਼ੀਲਡਜ਼ ਤਗਮਾ ਨਾਲ ਸਬੰਧਤ ਮੀਡੀਆ ਹੈ।
ਹਵਾਲੇ
[ਸੋਧੋ]- ↑ "2006 Fields Medals awarded" (PDF). Notices of the American Mathematical Society. 53 (9). American Mathematical Society: 1037–1044. October 2006.
- ↑ "Reclusive Russian turns down math world's highest honour". Canadian Broadcasting Corporation. 22 August 2006. Retrieved 26 August 2006.