ਫੁੱਟਬਾਲ ਕਲੱਬ ਡੋਡ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਫੁੱਟਬਾਲ ਕਲੱਬ ਡੋਡ (FC DOD) ਪਿੰਡ ਡੋਡ ਦੇ ਨੌਜਵਾਨਾਂ ਨੇ ਮਿਲ ਕਿ ਬਣਾਇਆ ਹੋਇਆ ਹੈ।[1] ਇਸ ਕਲੱਬ ਦੇ ਬੈਨਰ ਹੇਠ ਪਿੰਡ ਦੇ ਫੁੱਟਬਾਲ ਖਿਡਾਰੀ ਵੱਖਰੇ-ਵੱਖਰੇ ਟੂਰਨਾਮੈਂਟ ਖੇਡਦੇ ਹਨ। ਇਹਨਾਂ ਉਦਮੀਂ ਨੌਜਵਾਨਾਂ ਨੇ ਪਿੰਡ ਦੇ ਸਰਕਾਰੀ ਹਾਈ ਸਕੂਲ ਵਿੱਚ ਫੁੱਟਬਾਲ ਦਾ ਸ਼ਾਨਦਾਰ ਗਰਾਉਂਡ ਤਿਆਰ ਕੀਤਾ ਹੋਇਆ ਹੈ, ਜਿਸ ਦੀ ਦੇਖ-ਰੇਖ ਫੁੱਟਬਾਲ ਕਲੱਬ ਡੋਡ ਦੇ ਸਮੂਹ ਮੈਂਬਰ ਕਰਦੇ ਹਨ।

ਫੁੱਟਬਾਲ ਕਲੱਬ ਡੋਡ ਦੀ ਫੋਟੋ ਗੈਲਰੀ[ਸੋਧੋ]

ਇਸ ਕਲੱਬ ਵੱਲੋਂ ਹਰ ਸਾਲ ਫੁੱਟਬਾਲ ਟੂਰਨਾਮੈਂਟ ਵੀ ਕਰਵਾਇਆ ਜਾਂਦਾ ਹੈ।

ਹਵਾਲੇ[ਸੋਧੋ]

  1. "ਫੁੱਟਬਾਲ ਕਲੱਬ ਡੋਡ ਦੀ ਫੇਸਬੁੱਕ ਆਈ.ਡੀ". Facebook. 24 December 2017.