ਸਮੱਗਰੀ 'ਤੇ ਜਾਓ

ਫੁੱਲਾਂ ਦੀ ਫ਼ਸਲ (ਕਹਾਣੀ ਸੰਗ੍ਰਹਿ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਫੁੱਲਾਂ ਦੀ ਫ਼ਸਲ ਸੁਖਪਾਲ ਸਿੰਘ ਥਿੰਦ ਦਾ ਪਲੇਠਾ ਕਹਾਣੀ ਸੰਗ੍ਰਹਿ ਹੈ। 2020 ਵਿੱਚ ਛਪੀ ਇਸ ਕਿਤਾਬ ਵਿੱਚ ਪੰਜ ਲੰਬੀਆਂ ਕਹਾਣੀਆਂ ਸ਼ਾਮਲ ਕੀਤੀਆਂ ਗਈਆਂ ਹਨ।

ਕਹਾਣੀਆਂ

[ਸੋਧੋ]
  1. ਸਾਂਝਾਂ ਦੀ ਸ਼ਤਰੰਜ
  2. ਸੰਤ ਦਾ ਕਤਲ
  3. ਕਾਲਖ ਕੋਠੜੀ
  4. ਫੁੱਲਾਂ ਦੀ ਫ਼ਸਲ
  5. ਵਾਰਸ