ਫੇਨੇਰਬਹਸੇ ਐੱਸ. ਕੇ.
ਦਿੱਖ
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
Fenerbahçe | ||||
ਪੂਰਾ ਨਾਮ | ਫੇਨੇਰਬਹਸੇ ਸਪੋਰਟਸ ਕਲੱਬ | |||
---|---|---|---|---|
ਸਥਾਪਨਾ | 3 ਮਈ 1907[1][2] | |||
ਮੈਦਾਨ | ਸੁਕ੍ਰੁ ਸਾਰਾਕੋਗਲੁ ਸਟੇਡੀਅਮ,[2] ਇਸਤਾਨਬੁਲ | |||
ਸਮਰੱਥਾ | 50,509[3] | |||
ਗੁਣਕ | 40°59′16″N 29°02′12″E / 40.98778°N 29.03667°E | |||
ਪ੍ਰਧਾਨ | ਅਜ਼ੀਜ਼ ਯਿਲ੍ਦਿਰਿਮ | |||
ਪ੍ਰਬੰਧਕ | ਵਿਕਟਰ ਪਰੇਰਾ | |||
ਲੀਗ | ਸੁਪਰ ਲੀਗ | |||
ਵੈੱਬਸਾਈਟ | Club website | |||
|
ਫੇਨੇਰਬਹਸੇ ਐੱਸ. ਕੇ., ਇੱਕ ਮਸ਼ਹੂਰ ਤੁਰਕੀ ਫੁੱਟਬਾਲ ਕਲੱਬ ਹੈ, ਇਹ ਤੁਰਕੀ ਦੇ ਇਸਤਾਨਬੁਲ ਸ਼ਹਿਰ, ਵਿੱਚ ਸਥਿਤ ਹੈ।[2] ਆਪਣੇ ਘਰੇਲੂ ਮੈਦਾਨ ਸੁਕ੍ਰੁ ਸਾਰਾਕੋਗਲੁ ਸਟੇਡੀਅਮ ਹੈ,[4] ਜੋ ਤੁਰਕੀ ਸੁਪਰ ਲੀਗ ਵਿੱਚ ਖੇਡਦਾ ਹੈ।
ਹਵਾਲੇ
[ਸੋਧੋ]ਬਾਹਰੀ ਕੜੀਆਂ
[ਸੋਧੋ]ਵਿਕੀਮੀਡੀਆ ਕਾਮਨਜ਼ ਉੱਤੇ ਫੇਨੇਰਬਹਸੇ ਐੱਸ. ਕੇ. ਨਾਲ ਸਬੰਧਤ ਮੀਡੀਆ ਹੈ।