ਫ਼ੈਜ਼ਾਬਾਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਫੈਜ਼ਾਬਾਦ ਤੋਂ ਰੀਡਿਰੈਕਟ)
ਫ਼ੈਜ਼ਾਬਾਦ
फ़ैज़ाबाद
ਤੀਲਕ ਹਾਲ ਫ਼ੈਜ਼ਾਬਾਦ ਅਤੇ ਅਯੋਧਿਆ ਦੀ ਨਗਰਪਾਲਿਕਾ ਦਾ ਮੁੱਖ ਦਫ਼ਤਰ ਹੈ।
ਤੀਲਕ ਹਾਲ ਫ਼ੈਜ਼ਾਬਾਦ ਅਤੇ ਅਯੋਧਿਆ ਦੀ ਨਗਰਪਾਲਿਕਾ ਦਾ ਮੁੱਖ ਦਫ਼ਤਰ ਹੈ।
ਦੇਸ਼ ਭਾਰਤ
ਸੂਬਾਉੱਤਰ ਪ੍ਰਦੇਸ਼
ਜਿਲ੍ਹਾਫ਼ੈਜ਼ਾਬਾਦ ਜਿਲ੍ਹਾ
ਖੇਤਰ
 • ਕੁੱਲ1,409.1 km2 (544.1 sq mi)
ਉੱਚਾਈ
97 m (318 ft)
ਆਬਾਦੀ
 (2011)
 • ਕੁੱਲ5,10,000
 • ਘਣਤਾ360/km2 (940/sq mi)
ਭਾਸ਼ਾਵਾਂ
 • ਦਫ਼ਤਰੀ ਭਾਸ਼ਾਹਿੰਦੀ[1]
 • ਦੂਜੀ ਦਫ਼ਤਰੀ ਭਾਸ਼ਾਉਰਦੂ[1]
ਸਮਾਂ ਖੇਤਰਯੂਟੀਸੀ+5:30 (IST)
PIN
224001
Telephone code05278
ਵਾਹਨ ਰਜਿਸਟ੍ਰੇਸ਼ਨUP 42
Sex ratio898/1000 /
ਵੈੱਬਸਾਈਟfaizabad.nic.in

ਫ਼ੈਜ਼ਾਬਾਦ, ਭਾਰਤ ਦੇ ਸੂਬੇ ਉੱਤਰ ਪ੍ਰਦੇਸ਼ ਦਾ ਇੱਕ ਸ਼ਹਿਰ ਹੈ ਜੋ ਅਵਧ ਦੀ ਸਾਬਕਾ ਰਾਜਧਾਨੀ ਹੈ। ਇਹ ਫ਼ੈਜ਼ਾਬਾਦ ਜਿਲ੍ਹਾ ਅਤੇ ਫ਼ੈਜ਼ਾਬਾਦ ਡਿਵੀਜ਼ਨ ਦਾ ਹੈਡਕੁਆਟਰ ਹੈ। ਅਯੋਧਿਆ ਨਾਲ ਇਸਦੀ ਸਾਂਝੀ ਨਗਰਪਾਲਿਕਾ ਹੈ ਜੋ ਘਾਘਰਾ ਦਰਿਆ ਤੇ ਸਥਿਤ ਹੈ। ਇਹ ਅਵਧ ਦੇ ਨਵਾਬ ਦੀ ਪਹਿਲੀ ਰਾਜਧਾਨੀ ਰਹੀ ਹੈ ਜਿੱਥੇ ਉਹਨਾਂ ਨੇ ਬਾਹੁ ਬੇਗਮ ਦਾ ਮਕਬਰਾ ਅਤੇ ਗੁਲਾਬ ਬਾੜੀ ਵਰਗੀਆਂ ਪੁਰਾਤਨ ਇਮਾਰਤਾਂ ਬਣਵਾਈਆਂ।

ਹਵਾਲੇ[ਸੋਧੋ]