ਫ੍ਰੀਸਟਾਇਲ ਸਕਰਿਪਟ
Jump to navigation
Jump to search
ਫ੍ਰੀਸਟਾਇਲ ਸਕਰਿਪਟ (ਅੰਗਰੇਜ਼ੀ: Freestyle Script) ਇੱਕ ਫੌਂਟ ਹੈ ਜੋ 1981 ਵਿੱਚ ਮਾਰਟਿਨ ਵੇਟ ਦੁਆਰਾ ਤਿਆਰ ਕੀਤਾ ਗਿਆ ਸੀ। ਫ੍ਰੀਸਟਾਇਲ ਸਕ੍ਰਿਪਟ ਖ਼ਾਸ ਤੌਰ 'ਤੇ 1980 ਦੇ ਦਰਮਿਆਨ ਵਪਾਰ ਲਈ ਵਰਤੀ ਜਾਂਦੀ ਸੀ, ਅਤੇ ਲੋਗੋ ਲਈ ਵੀ ਵਰਤੀ ਜਾਂਦੀ ਸੀ। ਇਸ ਫੌਂਟ ਦੇ ਪ੍ਰਕਾਸ਼ਕ ਅਡੋਬ, ਆਈਟੀਸੀ ਅਤੇ ਲੈਟਰਸੈਟ ਹਨ। ਇਸ ਫੌਂਟ ਦੇ ਕੁਝ ਰੂਪ ਰੈਗੂਲਰ, ਬੋਲਡ, ਐਸਐਚ ਰੈਗ ਆਲਟ, ਅਤੇ ਐਸਬੀ ਰੈਗ ਆਲਟ ਹਨ।[1]
ਹਵਾਲੇ[ਸੋਧੋ]
- ↑ "Freestyle Script Font Family". Fonts.com. Retrieved 14 December 2017.
![]() |
ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |