ਸਮੱਗਰੀ 'ਤੇ ਜਾਓ

ਬਚਪਨ ਬਚਾਓ ਅੰਦੋਲਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਬਚਪਨ ਬਚਾਓ ਅੰਦੋਲਨ ਭਾਰਤ ਵਿੱਚ ਬੱਚਿਆਂ ਦੇ ਅਧਿਕਾਰਾਂ ਨਾਲ ਸਬੰਧਿਤ ਹੈ। ਇਹ ਅੰਦੋਲਨ 1980 ਵਿੱਚ ਨੋਬਲ ਅਮਨ ਇਨਾਮ ਜੇਤੂ ਕੈਲਾਸ਼ ਸਤਿਆਰਥੀ ਦੁਆਰਾ ਚਲਾਇਆ ਗਿਆ ਸੀ। ਇਹ ਅੰਦੋਲਨ ਬਾਲ ਮਜਦੂਰੀ ਅਤੇ ਮਨੁੱਖੀ ਤਸਕਰੀ ਦੇ ਖਿਲਾਫ਼ ਚਲਾਇਆ ਗਿਆ। ਇਸਦੇ ਨਾਲ ਹੀ ਇਹਨਾਂ ਬੱਚਿਆਂ ਨੂੰ ਸਿੱਖਿਆ ਦਵਾਉਣ ਵੀ ਇਸ ਅੰਦੋਲਨ ਦਾ ਮੁੱਖ ਟੀਚਾ ਸੀ। ਹੁਣ ਤੱਕ ਇਸ ਅੰਦੋਲਨ ਤਹਿਤ ਲਗਭਗ 80,000 ਬੱਚਿਆਂ ਨੂੰ ਬਚਾਇਆ ਜਾ ਚੁੱਕਿਆ ਹੈ।[1]

ਹਵਾਲੇ

[ਸੋਧੋ]

ਬਾਹਰੀ ਲਿੰਕ

[ਸੋਧੋ]