ਬਚਿੰਤ ਕੌਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਬਚਿੰਤ ਕੌਰ ਇੱਕ ਪੰਜਾਬੀ ਲੇਖਕ ਅਤੇ ਕਹਾਣੀਕਾਰ ਹੈ।

ਰਚਨਾਵਾਂ[ਸੋਧੋ]

ਕਹਾਣੀ ਸੰਗ੍ਰਹਿ[ਸੋਧੋ]

 • ਮੰਜ਼ਿਲ
 • ਭੁੱਬਲ ਦੀ ਅੱਗ
 • ਸੂਹਾ ਰੰਗ ਸਿਆਹ ਰੰਗ
 • ਖੁਰੇ ਹੋਏ ਰੰਗ
 • ਕਿਆਰੀ ਲੌਂਗਾਂ ਦੀ
 • ਮੁਕਲਾਵੇ ਵਾਲੀ ਰਾਤ
 • ਪ੍ਰਤੀਬਿੰਬ
 • ਗੁੱਡੀਆਂ ਪਟੋਲੇ
 • ਪੈੜਾਂ ਅਤੇ ਝਰੋਖੇ (1995)
 • ਤਵਾਰੀਖ-ਏ-ਜਿੰਦਗੀ (2000)[1]
 • ਪਗਡੰਡੀਆਂ (ਸਵੈਜੀਵਨੀ )

ਹਵਾਲੇ[ਸੋਧੋ]