ਬਟਨ ਸੈੱਲ
ਦਿੱਖ
ਬਟਨ ਸੈੱਲ ਛੋਟੇ ਅਕਾਰ ਦੇ ਸੈੱਲ ਹਨ ਇਹਨਾਂ ਦੀ ਵਰਤੋਂ ਘੜੀਆਂ, ਕੈਲਕੁਲੇਟਰਾਂ ਵਿੱਚ ਹੁੰਦੀ ਹੈ। ਇਹ ਆਮ ਕਈ ਕਿਸਮਾਂ ਦੇ ਹੁੰਦੇ ਹਨ।[1]
- ਪਾਰਾ ਆਕਸਾਈਡ ਬਟਨ ਸੈੱਲ ਜਿਸ ਵਿੱਚ ਪਾਰਾ ਆਕਸਾਈਡ ਕੈਥੋਡ ਦਾ ਕੰਮ ੳਤੇ ਜ਼ਿੰਕ ਐਨੋਡ ਦਾ ਕੰਮ ਕਰਦਾ ਹੈ।
- ਸਿਲਵਰ ਆਕਸਾਈਡ ਬਟਨ ਸੈੱਲ ਜਿਸ ਵਿੱਚ ਸਿਲਵਰ ਆਕਸਾਈਡ ਕੈਥੋਰ ਦਾ ਕੰਮ ਅਤੇ ਜ਼ਿੰਕ ਐਨੋਡ ਦਾ ਕੰਮ ਕਰਦਾ ਹੈ।
- ਨਿੱਕਲ-ਕੈਡੀਮੀਅਮ (Ni-Cd) ਬਟਨ ਸੈੱਲ।
- ਲੀਥੀਅਮ-ਮੈਂਗੇਨੀਜ਼ (Li-Mn) ਬਟਨ ਸੈੱਲ।
- ਸਿਲਵਰ-ਜ਼ਿੰਕ (Ag-Zn) ਬਟਨ ਸੈੱਲ।