ਸਮੱਗਰੀ 'ਤੇ ਜਾਓ

ਬਡੀਆ ਕਲਵੇਨਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
Badia Calavena
Comune di Badia Calavena
ਦੇਸ਼ਇਟਲੀ
ਖੇਤਰVeneto
ਸੂਬਾVerona (VR)
FrazioniSant'Andrea, Santissima Trinità, San Valentino, Sprea
ਸਰਕਾਰ
  ਮੇਅਰEmanuele Anselmi
ਖੇਤਰ
  ਕੁੱਲ
26.94 km2 (10.40 sq mi)
ਉੱਚਾਈ
470 m (1,540 ft)
ਆਬਾਦੀ
 (30 April 2017)[1]
  ਕੁੱਲ
2,651
  ਘਣਤਾ98/km2 (250/sq mi)
ਵਸਨੀਕੀ ਨਾਂBadioti
ਸਮਾਂ ਖੇਤਰਯੂਟੀਸੀ+1 (ਸੀ.ਈ.ਟੀ.)
  ਗਰਮੀਆਂ (ਡੀਐਸਟੀ)ਯੂਟੀਸੀ+2 (ਸੀ.ਈ.ਐਸ.ਟੀ.)
ਪੋਸਟਲ ਕੋਡ
37030
ਡਾਇਲਿੰਗ ਕੋਡ045
ਸੇਂਟ ਪੀਟਰਜ਼ ਐਬੇ

ਬਡੀਆ ਕਲਵੇਨਾ (ਸਿਮਬ੍ਰੀਅਨ: ਫਰਮਾ:Lang-cim ਜਰਮਨ: ਕਲਵੇਨ) ਵੈਨੋਤੋ ਖੇਤਰ ਦੇ ਵਰੋਨਾ ਸੂਬੇ ਦਾ ਇੱਕ ਕਮਿਉਨ (ਮਿਊਂਸਿਪਲ) ਹੈ, ਜੋ ਕਿ ਵੈਨਿਸ ਤੋਂ ਲਗਭਗ 90 ਕਿਲੋਮੀਟਰ (56 ਮੀਲ) ਪੱਛਮ ਵਿੱਚ ਅਤੇ ਵੇਰੋਨਾ ਤੋਂ ਲਗਭਗ 20 ਕਿਲੋਮੀਟਰ (12 ਮੀਲ) ਉੱਤਰ-ਪੂਰਬ ਵਿੱਚ ਸਥਿਤ ਹੈ। ਇਹ ਤੇਰ੍ਹਾਂ ਕਮਿਊਨਟੀਆਂ ਦਾ ਹਿੱਸਾ ਹੈ, ਪਿੰਡਾਂ ਦਾ ਸਮੂਹ ਜੋ ਇਤਿਹਾਸਕ ਤੌਰ 'ਤੇ ਸਿਮਬ੍ਰੀਅਨ ਭਾਸ਼ਾ ਬੋਲਦਾ ਹੈ।

ਜੁੜਵਾ ਕਸਬਾ

[ਸੋਧੋ]
  • ਜਰਮਨੀ Adlkofen, ਜਰਮਨੀ, 1988 ਤੋਂ

ਬਾਹਰੀ ਲਿੰਕ

[ਸੋਧੋ]

ਹਵਾਲੇ

[ਸੋਧੋ]
  1. All demographics and other statistics: Italian statistical institute Istat.