ਚੋਣਵੀਂ ਨਸਲਕਸ਼ੀ
ਦਿੱਖ
(ਬਣਾਉਟੀ ਨਸਲਕਸ਼ੀ ਤੋਂ ਮੋੜਿਆ ਗਿਆ)
ਚੋਣਵੀਂ ਨਸਲਕਸ਼ੀ (ਜਿਹਨੂੰ ਬਣਾਉਟੀ ਨਸਲਕਸ਼ੀ ਜਾਂ ਨਸਲ ਵਧਾਉਣੀ ਵੀ ਆਖਿਆ ਜਾਂਦਾ ਹੈ) ਅਜਿਹਾ ਅਮਲ ਹੁੰਦਾ ਹੈ ਜਿਸ ਰਾਹੀਂ ਮਨੁੱਖ ਹੋਰ ਜਾਨਵਰਾਂ ਅਤੇ ਬੂਟਿਆਂ ਦੀ ਉਹਨਾਂ ਦੇ ਖ਼ਾਸ ਲੱਛਣਾਂ ਕਰ ਕੇ ਨਸਲ ਵਧਾਉਂਦੇ ਹਨ ਭਾਵ ਉਹਨਾਂ ਲੱਛਣਾਂ ਵਾਲ਼ੇ ਜੀਵਾਂ ਦੀਆਂ ਅਗਲੀਆਂ ਪੀੜ੍ਹੀਆਂ ਦਾ ਪਾਲਣ-ਪੋਸਣ ਕਰਦੇ ਹਨ। ਆਮ ਤੌਰ ਉੱਤੇ ਜਿਹੜੇ ਲੱਛਣਾਂ ਨੂੰ ਚੋਣਵੇਂ ਤੌਰ ਉੱਤੇ ਅੱਗੇ ਵਧਾਇਆ ਜਾਂਦਾ ਹੈ ਉਹਨਾਂ ਦਾ ਘਰੋਗੀਕਰਨ ਕਰ ਦਿੱਤਾ ਜਾਂਦਾ ਹੈ ਅਤੇ ਇਹ ਸਭ ਇੱਕ ਪੇਸ਼ੇਵਰ ਨਸਲਕਸ਼ ਕਰਦਾ ਹੈ। ਜਿਹੜੇ ਜਾਨਵਰਾਂ ਦੀ ਨਸਲਕਸ਼ੀ ਕੀਤੀ ਜਾਂਦੀ ਹੈ ਉਹਨਾਂ ਨੂੰ ਉਸ ਜਾਨਵਰ ਦੀ ਨਸਲ ਅਤੇ ਬੂਟਿਆਂ ਵੇਲੇ ਉਸ ਬੂਟੇ ਦੀ ਪਨੀਰੀ ਆਖਿਆ ਜਾਂਦਾ ਹੈ।
ਬਾਹਰਲੇ ਜੋੜ
[ਸੋਧੋ]- ਇੱਕਮੁੱਖ ਕੌਮਾਂ ਦੀ ਖ਼ੁਰਾਕ ਅਤੇ ਖੇਤੀਬਾੜੀ ਜੱਥੇਬੰਦੀ: In situ conservation of livestock and poultry, 1992.
- www.eXtension.org/plant_breeding_genomics[permanent dead link] - Educational resources for plant breeding and genomics