ਘਰੋਗੀਕਰਨ
ਘਰੋਗੀਕਰਨ (ਹੋਰ ਨਾਂ ਘਰੇਲੂਕਰਨ, ਪਾਲਤੂਕਰਨ ਜਾਂ ਕਈ ਵਾਰ ਗਿਝਾਈ ਹਨ) ਇੱਕ ਅਜਿਹਾ ਅਮਲ ਹੈ ਜਿਸ ਵਿੱਚ ਜ਼ਿੰਦਾ ਪ੍ਰਾਣੀਆਂ ਦੀ ਅਬਾਦੀ ਨੂੰ ਚੋਣਵੀਂ ਨਸਲਕਸ਼ੀ ਰਾਹੀਂ ਜੀਨ-ਪੱਧਰ ਉੱਤੇ ਬਦਲਿਆ ਜਾਂਦਾ ਹੈ ਤਾਂ ਜੋ ਅਜਿਹੇ ਲੱਛਣਾਂ ਉੱਤੇ ਜ਼ੋਰ ਦਿੱਤਾ ਜਾ ਸਕੇ ਜੋ ਅੰਤ ਵਿੱਚ ਮਨੁੱਖਾਂ ਵਾਸਤੇ ਲਾਹੇਵੰਦ ਹੋਣ।[1] ਇਸ ਨਾਲ਼ ਇੱਕ ਸਿੱਟਾ ਇਹ ਨਿੱਕਲ਼ਦਾ ਹੈ ਕਿ ਘਰੋਗੀ ਬਣਾਏ ਜਾਨਵਰ ਵਿੱਚ ਪਰਤੰਤਰਤਾ/ਅਧੀਨਤਾ ਆ ਜਾਂਦੀ ਹੈ ਅਤੇ ਉਹ ਜੰਗਲ ਵਿੱਚ ਰਹਿਣ ਦੀ ਤਾਕਤ ਗੁਆ ਬੈਠਦਾ ਹੈ।[2] ਅਸਲ ਵਿੱਚ ਇਹ ਗਿਝਾਈ ਤੋਂ ਵੱਖ ਹੈ ਕਿਉਂਕਿ ਇਸ ਵਿੱਚ ਜਾਨਵਰ ਦੀ ਸਮਰੂਪੀ ਦਿੱਖ ਅਤੇ ਜੀਨਾਂ ਵਿੱਚ ਤਬਦੀਲੀ ਆਉਂਦੀ ਹੈ ਜਦਕਿ ਗਿਝਾਈ ਸਿਰਫ਼ ਇੱਕ ਵਾਤਾਵਰਨੀ ਸਮਾਜੀਕਰਨ ਹੁੰਦੀ ਹੈ; ਅਜਿਹਾ ਅਮਲ ਜਿਸ ਰਾਹੀਂ ਜਾਨਵਰ ਮਨੁੱਖੀ ਮੌਜੂਦਗੀ ਦਾ ਆਦੀ ਹੋ ਜਾਂਦਾ ਹੈ ਭਾਵ ਗਿੱਝ ਜਾਂਦਾ ਹੈ। ਜੀਵ ਭਿੰਨਤਾ ਉੱਤੇ ਸਮਝੌਤੇ ਮੁਤਾਬਕ ਘਰੋਗੀ ਜਾਤੀ "ਉਹ ਜਾਤੀ ਹੁੰਦੀ ਹੈ ਜਿਸ ਵਿੱਚ ਵਿਕਾਸੀ ਅਮਲ ਉੱਤੇ ਮਨੁੱਖਾਂ ਨੇ ਆਪਣੀਆਂ ਲੋੜਾਂ ਪੂਰਨ ਦੇ ਮਕਸਦ ਨਾਲ਼ ਅਸਰ ਪਾ ਦਿੱਤਾ ਹੋਵੇ।""[3]
ਹਵਾਲੇ
[ਸੋਧੋ]- ↑ Lua error in ਮੌਡਿਊਲ:Citation/CS1 at line 3162: attempt to call field 'year_check' (a nil value).
- ↑ "Domestication." Dictionary.com. Based on the Random House Dictionary (Random House,।nc. 2013). http://dictionary.reference.com/browse/domesticate
- ↑ See Article 2 (Use of Terms) of the Convention on Biological Diversity
ਕਿਤਾਬਮਾਲ਼ਾ
[ਸੋਧੋ]- ਚਾਰਲਜ਼ ਡਾਰਵਿਨ, ਦ ਵੇਰੀਏਸ਼ਨ ਆਫ਼ ਐਨੀਮਲਜ਼ ਐਂਡ ਪਲਾਂਟਸ ਅੰਡਰ ਡੋਮੈਸਟੀਕੇਸ਼ਨ, 1868।
- ਜੈਰਡ ਡਾਇਮੰਡ, ਗਨਜ਼, ਜਰਮਜ਼ ਐਂਡ ਸਟੀਲ। ਹਰ ਕਿਸੇ ਦਾ ਪਿਛਲੇ 13000 ਵਰ੍ਹਿਆਂ ਦਾ ਅਤੀਤ, 1997।
- Laura Hobgood-Oster, A Dog's History of the World: Canines and the Domestication of Humans, 2014
- ਹੋਪ ਰਾਈਡਨ, ਆਊਟ ਆਫ਼ ਦ ਵਾਈਲਡ: ਦ ਸਟੋਰੀ ਆਫ਼ ਡੋਮੈਸਟੀਕੇਟਿਡ ਐਨੀਮਲਜ਼ ਹਾਰਡਕਵਰ, 1995।
ਅਗਾਂਹ ਪੜ੍ਹੋ
[ਸੋਧੋ]- Halcrow, S. E., Harris, N. J., Tayles, N.,।kehara-Quebral, R. and Pietrusewsky, M. (2013), From the mouths of babes: Dental caries in infants and children and the intensification of agriculture in mainland Southeast Asia. Am. J. Phys. Anthropol., 150: 409–420. doi: 10.1002/ajpa.22215
- Hayden, B. (2003). Were luxury foods the first domesticates? Ethnoarchaeological perspectives from Southeast Asia. World Archaeology, 34(3), 458-469.
ਬਾਹਰਲੇ ਜੋੜ
[ਸੋਧੋ]- Crop Wild Relative।nventory and Gap Analysis: reliable information source on where and what to conserve ex-situ, for crop genepools of global importance
- ਜਾਨਵਰਾਂ ਦੇ ਘਰੋਗੀਕਰਨ ਉੱਤੇ ਚਰਚਾ
- ਜੈਰਡ ਡਾਇਮੰਡ ਦੀ ਗਨਜ਼, ਜਰਮਜ਼ ਐਂਡ ਸਟੀਲ (ISBN 0-393-03891-2)
- ਖ਼ਬਰਾਂ Archived 2007-12-24 at the Wayback Machine. ਅਗੇਤਰੀ ਘਰੋਗੀ ਬਿੱਲੀ ਲੱਭਣ ਬਾਬਤ
- ਬੈਲੀਈਵ ਤਜਰਬਾ Archived 2005-12-28 at the Wayback Machine. ਘਰੋਗੀ ਲੂੰਬੜ ਉੱਤੇ
- ਚਿੜੀਆਘਰ ਸਿੱਖਿਆ ਵਿੱਚ ਘਰੋਗੀ ਜਾਨਵਰਾਂ ਦੀ ਵਰਤੋਂ
- The।nitial Domestication of Cucurbita pepo in the Americas 10,000 Years Ago
- ਮੱਝਾਂ-ਗਾਵਾਂ ਦੇ ਘਰੋਗੀਕਰਨ ਦਾ ਚਿੱਤਰ Archived 2010-12-19 at the Wayback Machine.
- Major topic "domestication": free full-text articles (more than 100 plus reviews) in National Library of Medicine
- ਅਸੀਂ ਜ਼ੈਬਰਾ ਉੱਤੇ ਕਿਉਂ ਨਹੀਂ ਸਵਾਰ ਹੁੰਦੇ? Archived 2011-07-13 at the Wayback Machine. ਜਾਨਵਰਾਂ ਦੇ ਘਰੋਗੀਕਰਨ ਬਾਬਤ ਬੱਚਿਆਂ ਵਾਸਤੇ ਇੱਕ ਔਨਲਾਈਨ ਫ਼ਿਲਮ
- Isidro A. T. Savillo and Villaluz, Elizabeth A. 2013 ਇਸ ਵਿੱਚ ਜੰਗਲੀ ਪੰਛੀਆਂ ਵਾਸਤੇ ਤਜਵੀਜ਼ ਕੀਤੇ ਘਰੋਗੀਕਰਨ ਪੈਮਾਨੇ ਨਾਲ਼ ਜਾਣ-ਪਛਾਣ ਕਰਾਈ ਗਈ ਹੈ Archived 2014-11-28 at the Wayback Machine.