ਬਨਗ਼ਾਜ਼ੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
{{{ਦਫ਼ਤਰੀ_ਨਾਂ}}}
بنغازي
ਗੁਣਕ: 32°07′N 20°04′E / 32.117°N 20.067°E / 32.117; 20.067
ਦੇਸ਼  ਲੀਬੀਆ
ਖੇਤਰ ਸਿਰੇਨਾਈਕਾ
ਜ਼ਿਲ੍ਹਾ ਬਨਗ਼ਾਜ਼ੀ
ਵਸਾਇਆ ਗਿਆ ਯੂਸਪੈਰੀਡਸ ਵਜੋਂ (੫੨੫ ਈ.ਪੂ. ਦੇ ਲਗਭਗ)
ਮੁੜ-ਨਾਮਕਰਨ  • ਬੈਰਨੀਸ (ਤੀਜੀ ਸਦੀ ਈ.ਪੂ. ਦੇ ਮੱਧ ਕੋਲ)
 • ਹੈਸਪੈਰੀਡਸ[ਸਪਸ਼ਟੀਕਰਨ ਲੋੜੀਂਦਾ]
 • ਬਰਨੀਕ (੭ਵੀਂ ਸਦੀ ਈਸਵੀ ਦੇ ਮੱਧ ਕੋਲ)
 • ਮਰਸਾ ਇਬਨ ਗ਼ਾਜ਼ੀ (੧੬ਵੀਂ ਸਦੀ ਦੇ ਲਗਭਗ)
 • ਬਨੀ ਗ਼ਾਜ਼ੀ[ਸਪਸ਼ਟੀਕਰਨ ਲੋੜੀਂਦਾ]
 • ਬਨਗ਼ਾਜ਼ੀ[ਸਪਸ਼ਟੀਕਰਨ ਲੋੜੀਂਦਾ]
ਉਚਾਈ[੧]
ਅਬਾਦੀ (੨੦੧੧)[੨]
 - ਸ਼ਹਿਰ ੬,੩੧,੫੫੫
 - ਮੁੱਖ-ਨਗਰ ੧੧,੧੦,੦੦੦
ਸਮਾਂ ਜੋਨ UTC+੨

ਬਨਗ਼ਾਜ਼ੀ /bɛnˈɡɑːzi/[note ੧] (ਅਰਬੀ: بنغازي ਬਨਗ਼ਾਜ਼ੀ) ਲੀਬੀਆ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ, ਸਿਰੇਨਾਈਕਾ ਖੇਤਰ (ਜਾਂ ਪੂਰਵਲਾ ਸੂਬਾ) ਅਤੇ ਰਾਸ਼ਟਰੀ ਆਰਜ਼ੀ ਕੌਂਸਲ ਦੀ ਪੂਰਵਲੀ ਆਰਜ਼ੀ ਰਾਜਧਾਨੀ ਹੈ।[੩] ਵਡੇਰਾ ਮਹਾਂਨਗਰੀ ਇਲਾਕਾ (ਜਿਹਦੇ ਵਿੱਚ ਜਿਮੀਨਿਸ ਅਤੇ ਸੁਲੂਕ ਦੇ ਦੱਖਣੀ ਨਗਰ ਵੀ ਸ਼ਾਮਲ ਹਨ) ਲੀਬੀਆ ਦਾ ਜ਼ਿਲ੍ਹਾ ਵੀ ਹੈ। ਇਹ ਬੰਦਰਗਾਹੀ ਸ਼ਹਿਰ ਭੂ-ਮੱਧ ਸਾਗਰ 'ਤੇ ਸਥਿੱਤ ਹੈ।

ਹਵਾਲੇ[ਸੋਧੋ]


ਗ਼ਲਤੀ ਦਾ ਹਵਾਲਾ ਦਿਉ: