ਬਨਾਨੀ ਝੀਲ

ਗੁਣਕ: 23°47′06″N 90°24′50″E / 23.785°N 90.414°E / 23.785; 90.414
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਬਨਾਨੀ ਝੀਲ
ਬਨਾਨੀ ਝੀਲ
ਸਥਿਤੀਢਾਕਾ, ਬੰਗਲਾਦੇਸ਼
ਗੁਣਕ23°47′06″N 90°24′50″E / 23.785°N 90.414°E / 23.785; 90.414
Typeਝੀਲ

ਬਨਾਨੀ ਝੀਲ ਢਾਕਾ, ਬੰਗਲਾਦੇਸ਼ ਦੇ ਵਿੱਚ ਇੱਕ ਝੀਲ ਹੈ, ਜੋ ਕਿ ਬਨਾਨੀ, ਗੁਲਸ਼ਨ, ਕੋਰੈਲ ਆਦਰਸ਼ ਨਗਰ ਅਤੇ ਮੋਹਾਖਲੀ ਦੇ ਨਾਲ ਲੱਗਦੀ ਹੈ।[1][2]

ਇਤਿਹਾਸ[ਸੋਧੋ]

ਜੁਲਾਈ 2016 ਦੇ ਢਾਕਾ ਹਮਲੇ ਤੋਂ ਬਾਅਦ, ਸਰਕਾਰ ਨੇ ਸੁਰੱਖਿਆ ਚਿੰਤਾਵਾਂ ਦੇ ਕਾਰਨ ਝੀਲ ਵਿੱਚ ਕਿਸ਼ਤੀਆਂ 'ਤੇ ਪਾਬੰਦੀ ਲਗਾ ਦਿੱਤੀ ਸੀ।[3][4] ਝੀਲ ਨੂੰ ਕੜੈਲ ਖੇਤਰ ਤੋਂ ਕਬਜ਼ੇ ਦਾ ਸਾਹਮਣਾ ਕਰਨਾ ਪਿਆ ਹੈ।[5] ਝੀਲ ਦੇ ਨਾਲ ਸਭ ਤੋਂ ਵੱਡੀ ਬਸਤੀ, ਕੋਰੇਲ ਅਤੇ ਗੁਲਸ਼ਨ ਦੇ ਆਲੀਸ਼ਾਨ ਇਲਾਕੇ ਨਾਲ ਲੱਗਦੀ ਹੈ।[6]

ਹਵਾਲੇ[ਸੋਧੋ]

  1. "Volunteer for Bangladesh cleans up Banani Lake". The Daily Star (in ਅੰਗਰੇਜ਼ੀ). 25 March 2012. Retrieved 3 August 2017.
  2. "Gulshan residents demand quick completion". The Daily Star (in ਅੰਗਰੇਜ਼ੀ). 22 May 2016. Retrieved 3 August 2017.
  3. "Security for the rich costs the poor". Dhaka Tribune. Retrieved 3 August 2017.
  4. "Boatmen struggling to navigate thru life". The Daily Star (in ਅੰਗਰੇਜ਼ੀ). 15 January 2017. Retrieved 3 August 2017.
  5. "Encroachers filling up Gulshan-Banani lake". The Daily Star (in ਅੰਗਰੇਜ਼ੀ). 28 March 2009. Retrieved 3 August 2017.
  6. "Street Life in the Traffic Capital of the World". The New Republic. Retrieved 3 August 2017.