ਬਨਾਰਸੀ ਦਾਸ ਚਤੁਰਵੇਦੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਬਨਾਰਸੀ ਦਾਸ ਚਤੁਰਵੇਦੀ (1892-1985) ਪਦਮ ਭੂਸ਼ਣ (1973) ਵਿਜੇਤਾ ਉੱਘਾ ਹਿੰਦੀ-ਭਾਸ਼ਾ ਲੇਖਕ, ਅਤੇ ਪੱਤਰਕਾਰ ਸੀ।[1] ਉਸ ਦਾ ਜਨਮ ਉੱਤਰ ਪ੍ਰਦੇਸ਼ ਦੇ ਫਿਰੋਜ਼ਾਬਾਦ ਸ਼ਹਿਰ ਵਿੱਚ 1892 ਵਿੱਚ ਹੋਇਆ ਅਤੇ 1985 ਚ ਉਸ ਦੀ ਮੌਤ ਹੋ ਗਈ।[2] ਉਸ ਨੇ ਬਾਰਾਂ ਸਾਲ ਲਈ ਰਾਜ ਸਭਾ ਦੇ ਇੱਕ ਨਾਮਜ਼ਦ ਮੈਂਬਰ ਦੇ ਤੌਰ 'ਤੇ ਸੇਵਾ ਕੀਤੀ।

ਹਵਾਲੇ[ਸੋਧੋ]