ਬਰਨਾਰਡ ਦੱਜ਼ੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਬਰਨਾਰਡ ਬਿਨਲਿਨ ਦੱਜ਼ੀ
150 px
ਜਨਮ 1916
Assinie, Coasta de Fildeș
ਕੌਮੀਅਤ ਆਈਵਰੀ ਕੋਸਟ Flag of Côte d'Ivoire.svg
ਕਿੱਤਾ ਕਵੀ, ਨਾਵਲਕਾਰ, ਨਾਟਕਕਾਰ, ਸਿਆਸਤਦਾਨ
ਵਿਧਾ roman, ਕਵਿਤਾ, ਨਾਵਲ, ਥੀਏਟਰ

ਬਰਨਾਰਡ ਬਿਨਲਿਨ ਦੱਜ਼ੀ (ਜਾਂ ਸਿਰਫ ਬਰਨਾਰਡ ਦੱਜ਼ੀ) (ਅਬਿਜਾਨ ਨੇੜੇ 1916 ਪੈਦਾ ਹੋਇਆ), ਇੱਕ ਵੱਡਾ ਇਵੋਰੀ ਨਾਵਲਕਾਰ, ਨਾਟਕਕਾਰ, ਕਵੀ, ਅਤੇ ਸਾਬਕਾ ਪ੍ਰਬੰਧਕ ਹੈ। 1957 ਤੋਂ ਸ਼ੁਰੂ ਹੋਕੇ ਹੋਰ ਬਹੁਤ ਸਾਰੇ ਸੀਨੀਅਰ ਅਹੁਦਿਆਂ ਦੇ ਇਲਾਵਾ 1977 ਤੋਂ 1986 ਤੱਕ ਉਹ ਕੋਟੇ ਡਲਵਾਇਰ ਦੀ ਸਰਕਾਰ ਵਿਚ ਸਭਿਆਚਾਰ ਮੰਤਰੀ ਰਿਹਾ ਹੈ।