ਬਰਨਾਰ ਪੀਵੋ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਬਰਨਾਰ ਪੀਵੋ
Bernard Pivot 20090315 Salon du livre 2.jpg
2009 ਵਿੱਚ ਪੈਰਿਸ ਵਿਖੇ ਬਰਨਾਰ ਪੀਵੋ
ਜਨਮ (1935-05-05) ਮਈ 5, 1935 (ਉਮਰ 85)
ਲਿਓਂ, ਫਰਾਂਸ
ਪੇਸ਼ਾਪੱਤਰਕਾਰ

ਬੋਲੀ ਸਾਡੀ ਮਾਂ ਏ। ਇਹ ਮਾਂ ਦੇ ਦੁੱਧ ਨਾਲ ਸਾਡੇ ਅੰਦਰ ਰੱਚ ਜਾਂਦੀ ਏ। ਇਹ ਸਾਡੀ ਹਵਾ ਏ। ਸਾਨੂੰ ਇਸ ਤੋਂ ਅਲੱਗ ਨਹੀਂ ਕੀਤਾ ਜਾ ਸਕਦੇ। ਇਹ ਸਾਡੇ ਰੋਮ-ਰੋਮ ਵਿੱਚ ਏ। ਇਹ ਸਾਡੇ ਦਿਲ-ਦਿਮਾਗ, ਹੱਥਾਂ-ਪੈਰਾਂ, ਅੰਗ-ਅੰਗ ਵਿੱਚ ਸਮੋਈ ਹੋਈ ਏ। ਸਾਨੂੰ ਸਾਡੀ ਬੋਲੀ ਨਾਲੋਂ ਅੱਡ ਕਰਨਾ ਸਾਡੇ ਨਾਲੋਂ ਮਾਸ ਦਾ ਇੱਕ ਟੁੱਕੜਾ ਅੱਡ ਕਰਨ ਵਾਂਗੂੰ ਏ।

BBC French Connection

ਬਰਨਾਰ ਪੀਵੋ (ਫ਼ਰਾਂਸੀਸੀ: [pivo]; 5 ਮਈ 1935) ਇੱਕ ਫਰਾਂਸੀਸੀ ਪੱਤਰਕਾਰ, ਇੰਟਰਵਿਊਅਰ ਅਤੇ ਫਰਾਂਸੀਸੀ ਸੱਭਿਆਚਾਰਕ ਪਰੋਗਰਾਮਾਂ ਦਾ ਮੇਜ਼ਬਾਨ ਹੈ।[1] ਇਹ ਅਕਾਦਮੀ ਗੋਨਕੂਰ ਦਾ ਚੇਅਰਮੈਨ ਹੈ।[2][3]

ਹਵਾਲੇ[ਸੋਧੋ]