ਬਰਫੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਬਰਫੀ
Barfi-Diwali sweet.jpg
ਸਾਦੀ ਬਰਫੀ
ਸਰੋਤ
ਇਲਾਕਾਭਾਰਤੀ ਉਪਮਹਾਦਵੀਪ
ਖਾਣੇ ਦਾ ਵੇਰਵਾ
ਖਾਣਾਡੈਜ਼ਰਟ
ਪਰੋਸਣ ਦਾ ਤਰੀਕਾਠੰਢੀ
ਮੁੱਖ ਸਮੱਗਰੀਗਾੜਾ ਦੁੱਧ, ਖੰਡ
ਹੋਰ ਕਿਸਮਾਂਕੇਸਰੀ ਪੈਧਾ, ਕਾਜੂ ਕਟਲੀ, ਪਿਸਤਾ ਬਰਫੀ

ਬਰਫੀ ਇੱਕ ਦੁੱਧ ਦੀ ਬਣੀ ਮਿਠਾਈ ਹੈ ਜੋ ਕੀ ਭਾਰਤੀ ਉਪਮਹਾਦਵੀਪ ਵਿੱਚ ਬਣਾਈ ਜਾਂਦੀ ਹੈ। ਬਰਫੀ ਫ਼ਾਰਸੀ ਦਾ ਸ਼ਬਦ ਹੈ ਜਿਸਦਾ ਅਰਥ ਬਰਫ਼ ਹੈ। ਬਰਫੀ ਕਈ ਤਰਾਂ ਦੀ ਹੁੰਦੀ ਹੈ: ਬੇਸਣ ਦੇ ਬਰਫੀ, ਪਿਸਤੇ ਦੇ ਬਰਦੀ, ਮੂੰਗਫਲੀ ਦੀ ਬਰਫੀ। ਬਰਫੀ ਮੁੱਖ ਤੌਰ 'ਤੇ ਦੁੱਧ ਅਤੇ ਚੀਨੀ ਦੇ ਬਣੀ ਹੁੰਦੀ ਹੈ। ਬਰਫੀ ਦੇ ਸਵਾਦ ਨੂੰ ਫਲਾਂ (ਏਮਬ ਜਾਂ ਨਾਰੀਅਲ), ਗਿਰੀਆਂ (ਕਾਜੂ, ਪਿਸਤਾ, ਜਾਂ ਮੂੰਗਫਲੀ) ਅਤੇ ਮਸਲੇ ਜਿਂਵੇ ਕੀ ਇਲਾਇਚੀ ਅਤੇ ਗੁਲਾਬ ਜਲ ਪਾਕੇ ਵਧਾਇਆ ਜਾਂਦਾ ਹੈ। ਬਰਫੀ ਆਮ ਤੌਰ 'ਤੇ ਚੰਦੇ ਜਾਂ ਸੋਨੇ ਦੇ ਵਰਕ ਨਾਲ ਲਪੇਟੀ ਹੁੰਦੀ ਹੈ। ਇਸਨੂੰ ਅਲੱਗ ਅਲੱਗ ਆਕਾਰ ਵਿੱਚ ਕੱਟਕੇ ਬਣਾਈ ਜਾਂਦੀ ਹੈ।

ਹਵਾਲੇ[ਸੋਧੋ]