ਬਰਮੀ ਭਾਸ਼ਾ
Jump to navigation
Jump to search
ਬਰਮੀ ਭਾਸ਼ਾ | |
---|---|
မြန်မာစာ (ਬਰਮੀ) | |
ਉਚਾਰਨ | [mjəmàzà] [mjəmà zəɡá] |
ਜੱਦੀ ਬੁਲਾਰੇ | ਮਿਆਂਮਾਰ |
ਨਸਲੀਅਤ | ਬਾਮਰ ਲੋਕ |
ਮੂਲ ਬੁਲਾਰੇ | 33 ਮਿਲੀਅਨ |
ਭਾਸ਼ਾਈ ਪਰਿਵਾਰ | ਸਿਨੋ-ਤਿੱਬਤੀ
|
ਮੁੱਢਲੇ ਰੂਪ: | ਪੁਰਾਣੀ ਬਰਮੀ
|
ਲਿਖਤੀ ਪ੍ਰਬੰਧ | ਬਰਮੀ ਲਿਪੀ ਬਰਮੀ ਬਰੇਲ |
ਸਰਕਾਰੀ ਭਾਸ਼ਾ | |
ਸਰਕਾਰੀ ਭਾਸ਼ਾ | ਮਿਆਂਮਾਰ |
ਰੈਗੂਲੇਟਰ | ਮਿਆਂਮਾਰ ਭਾਸ਼ਾ ਕਮਿਸ਼ਨ |
ਬੋਲੀ ਦਾ ਕੋਡ | |
ਆਈ.ਐਸ.ਓ 639-1 | my |
ਆਈ.ਐਸ.ਓ 639-2 | bur (B) mya (T) |
ਆਈ.ਐਸ.ਓ 639-3 | mya – inclusive code Individual codes: int – ਇੰਥਾ ਉਪ-ਭਾਸ਼ਾ tvn – ਤਵੋਯਾਨ ਉਪ-ਭਾਸ਼ਾ tco – ਤਾਉਂਗਯੋ ਉਪ-ਭਾਸ਼ਾ rki – ਅਰਾਕਾਨੀਜ਼ ਭਾਸ਼ਾ ("ਰਾਖੀਨ") rmz – ਮਾਰਮਾ ("ਬਰਮੀ") |
ਭਾਸ਼ਾਈਗੋਲਾ | 77-AAA-a |
![]() | |
ਬਰਮੀ ਭਾਸ਼ਾ (ਬਰਮੀ: မြန်မာဘာသာ ਉਚਾਰਨ: [mjəmà bàðà][1], ਦੇਸ਼ ਮੀ
ਆਂਮਾਰ (ਬਰਮਾ) ਦੀ ਰਾਜਭਾਸ਼ਾ ਹੈ। ਇਹ ਮੁੱਖ ਤੌਰ 'ਤੇ 'ਬਰਹਮਦੇਸ਼' (ਬਰਮਾ ਦਾ ਸੰਸਕ੍ਰਿਤ ਨਾਮ) ਵਿੱਚ ਬੋਲੀ ਜਾਂਦੀ ਹੈ। ਮਿਆਂਮਾਰ ਤੋਂ ਇਲਾਵਾ ਇਸ ਦੀ ਹੱਦ ਨਾਲ ਲੱਗਦੇ ਭਾਰਤੀ ਸੂਬਿਆਂ ਅਸਾਮ, ਮਨੀਪੁਰ ਅਤੇ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਵਿੱਚ ਵੀ ਕੁੱਝ ਲੋਕ ਇਸ ਭਾਸ਼ਾ ਦੀ ਵਰਤੋਂ ਕਰਦੇ ਹਨ।