ਬਰਾਂਡੀ ਲਵ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਬਰਾਂਡੀ ਲਵ
ਲਵ ਜਨਵਰੀ 2014 ਵਿੱਚ, ਲਾਸ ਵੇਗਸ, ਨੇਵਾਦਾ, ਵਿੱਚ \
ਜਨਮ
ਟ੍ਰੇਸੀ ਲੀਨ ਲਾਇਵਮੋਰ[1]

(1973-03-29) ਮਾਰਚ 29, 1973 (ਉਮਰ 51)[2]
[ਡੀਅਰਬੋਰਨ, ਮਿਸ਼ੀਗਨ
ਕੱਦ5 ft 7 in (1.70 m)[2]
ਜੀਵਨ ਸਾਥੀਕ੍ਰਿਸ ਪੋਤੋਸਕੀPotoski[1] (m.1995)
No. of adult films106 (per IAFD)[2]
ਵੈੱਬਸਾਈਟbrandilove.com

ਟ੍ਰੇਸੀ ਲੀਨ ਲਾਇਵਮੋਰ (ਜਨਮ 29 ਮਾਰਚ, 1973), ਵਧੇਰੇ ਸਟੇਜੀ ਨਾਂ ਬਰਾਂਡੀ ਲਵ ਨਾਲ ਜਾਣਿਆ ਜਾਂਦਾ ਹੈ, ਇੱਕ ਅਮਰੀਕੀ ਅਡਲਟ ਮਾਡਲ ਅਤੇ ਪੌਰਨੋਗ੍ਰਾਫਿਕ ਅਦਾਕਾਰਾ ਹੈ, ਇਸਦੇ ਨਾਲ ਨਾਲ ਦੋ ਮਲਟੀਮੀਡੀਆ ਕੰਪਨੀਆਂ ਦੇ ਸਹਿ-ਮਾਲਕ ਅਤੇ ਚੀਫ ਵਿੱਤੀ ਅਧਿਕਾਰੀ ਵੀ ਹੈ।

ਸ਼ੁਰੂਆਤੀ ਜੀਵਨ[ਸੋਧੋ]

ਲਵ ਦਾ ਜਨਮ, ਰਾਲੇਇਹ, ਉੱਤਰੀ ਕੈਰੋਲੀਨਾ, ਵਿੱਚ ਹੋਇਆ ਅਤੇ ਇਹ  ਅੰਗਰੇਜ਼ੀ ਅਤੇ ਜਰਮਨ ਮੂਲ ਦੀ ਹੈ। ਇਹ ਡਿਟਰੋਇਟ, ਮਿਸ਼ੀਗਨ, ਵਿੱਚ ਵੱਡੀ ਹੋਈ ਅਤੇ ਮੱਧ ਮਿਸ਼ੀਗਨ ਯੂਨੀਵਰਸਿਟੀ ਵਿੱਚ ਦਾਖ਼ਿਲਾ ਲਿਆ। ਇਹ ਸਟਾਕ ਵਪਾਰੀ ਯੱਸੀ ਲੌਰੀਸਟਨ ਲਿਵਰਮੋਰ ਦੀ ਮਹਾਨ ਪੋਤਰੀ ਹੈ। ਇਸਨੂੰ ਪ੍ਰੈਸਬੀਟੀਰੀਅਨ ਵਿੱਚ ਵੱਡਾ ਕੀਤਾ ਗਿਆ।[3] ਇਸਦਾ ਵਿਆਹ 1994 ਵਿੱਚ, ਕ੍ਰਿਸ ਪੋਤੋਸਕੀ ਨਾਲ ਹੋਇਆ। ਇਹ ਉੱਤਰੀ ਕੈਰੋਲੀਨਾ ਦੇ ਵਸਨੀਕ ਹਨ।

ਕੈਰੀਅਰ[ਸੋਧੋ]

ਲਵ ਨੇ 2004 ਵਿੱਚ, ਆਪਣੀ ਖ਼ੁਦ ਦੀ ਵੈਬਸਾਈਟ, BrandiLove.com ਸ਼ੁਰੂ ਕੀਤੀ। 2008 ਵਿੱਚ, ਲਵ ਨੇ ਲਾਸ ਐਂਜਲਸ ਦੀ ਉਤਪਾਦਨ ਕੰਪਨੀਆਂ ਵਿੱਚ ਹਿੱਸਾ ਲੈਣਾ ਸ਼ੁਰੂ ਕੀਤਾ। ਇਸਨੇ ਆਪਣੇ ਅਡਲਟ ਫ਼ਿਲਮ ਪ੍ਰਦਸ਼ਕ ਕੈਰੀਅਰ ਦੌਰਾਨ ਇਹ ਐਮਆਈਐਲਐਫ ਅਤੇ "ਹੌਟ ਵਾਇਫ" ਉਤਪਾਦਾਂ ਵਿੱਚ ਉਸਦੇ ਰੂਪਾਂ ਲਈ ਮਸ਼ਹੂਰ ਹੋ ਗਈ.[4]

ਅਵਾਰਡ ਅਤੇ ਨਾਮਜ਼ਦਗੀ[ਸੋਧੋ]

Year Ceremony Result Award Work
2013 AVN Award ਨਾਮਜ਼ਦ MILF/Cougar Performer of the Year[5]
ਨਾਮਜ਼ਦ Most Outrageous Sex Scene (with Kelly Madison) Big Titty MILFs
NightMoves Award ਜੇਤੂ Best Cougar/MILF Performer (Editor's Choice)[6]
ਨਾਮਜ਼ਦ Best Ass
XBIZ Award ਨਾਮਜ਼ਦ Web Star of the Year[7]
2014 NightMoves Award ਨਾਮਜ਼ਦ Best MILF Performer[8]
2015 AVN Award ਨਾਮਜ਼ਦ MILF Performer of the Year[9]
ਨਾਮਜ਼ਦ Best Porn Star Website BrandiLove.com
XBIZ Award ਨਾਮਜ਼ਦ MILF Performer of the Year[10]
ਨਾਮਜ਼ਦ Best Supporting Actress Aftermath

ਹਵਾਲੇ[ਸੋਧੋ]

  1. 1.0 1.1 "Getting Wild Sex! The Sexual Self Help Book Authored By Brandi Love! - About the Author of Getting Wild Sex". www.gettingwildsex.com. Archived from the original on 11 ਸਤੰਬਰ 2009. Retrieved 14 February 2015. {{cite web}}: Unknown parameter |dead-url= ignored (|url-status= suggested) (help)
  2. 2.0 2.1 2.2 2.3 2.4 Brandi Love ਇੰਟਰਨੈਟ ਅਡਲਟ ਫ਼ਿਲਮ ਡਾਟਾਬੇਸ
  3. Captain Jack (May 21, 2014). "Captain Jack interviews Brandi Love". Adult DVD Talk. Retrieved June 3, 2015.
  4. Dowling, Kyle (2015-02-08). "MILF Porn Star Brandi Love 12-Scene Hardcore Sex Brazzers Deal To End NSFW Adult Film Career: XXX Hot Wife Leaving For Fashion Industry?". mstarz.com. Archived from the original on 2015-02-28. Retrieved 12 March 2015. Brandi Love, who is known for her MILF and Hot Wife porn categories {{cite web}}: Unknown parameter |dead-url= ignored (|url-status= suggested) (help)
  5. "2013 AVN Awards Nominees" (PDF). AVN Awards. Archived from the original (pdf) on January 15, 2013. Retrieved 8 September 2013. {{cite web}}: Unknown parameter |dead-url= ignored (|url-status= suggested) (help)
  6. Bob Johnson (2013-10-14). "NightMoves 2013 Award Winners Announced". XBIZ. Retrieved 2013-10-14. {{cite web}}: Italic or bold markup not allowed in: |publisher= (help)
  7. "XBIZ Awards 2013 Nominees". XBIZ. 16 November 2012. Archived from the original on December 25, 2012. Retrieved 8 September 2013. {{cite news}}: Unknown parameter |dead-url= ignored (|url-status= suggested) (help)
  8. Staff. "Brandi Love Nominated as NightMoves' Best MILF Performer". AVN.com. Adult Video News. Archived from the original on 8 ਅਗਸਤ 2014. Retrieved 7 August 2014.
  9. "2015 AVN Award Nominees". avn.com. AVN. Archived from the original on November 25, 2014. Retrieved 27 November 2014. {{cite web}}: Unknown parameter |dead-url= ignored (|url-status= suggested) (help)
  10. Lila Gray (2014-11-12). "XBIZ Announces Movies & Production Nominees for 2015 XBIZ Awards". XBIZ. Retrieved 2014-11-23. {{cite web}}: Italic or bold markup not allowed in: |publisher= (help)

ਸੂਚਨਾ

ਬਾਹਰੀ ਲਿੰਕ[ਸੋਧੋ]