ਬਰਿਸਟਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਬਰਿਸਟਲ
Bristol
ਮਾਟੋ: "Virtute et Industria" "ਸਦਾਚਾਰ ਅਤੇ ਮਿਹਨਤ ਸਦਕਾ"
ਗੁਣਕ: 51°27′N 2°35′W / 51.45°N 2.583°W / 51.45; -2.583
ਖ਼ੁਦਮੁਖ਼ਤਿਆਰ ਮੁਲਕ  ਸੰਯੁਕਤ ਬਾਦਸ਼ਾਹੀ
ਸੰਘਟਕ ਦੇਸ਼ ਇੰਗਲੈਂਡ
ਖੇਤਰ ਦੱਖਣ-ਪੱਛਮੀ ਇੰਗਲੈਂਡ
ਰਸਮੀ ਕਾਊਂਟੀ ਬਰਿਸਟਲ
ਸ਼ਾਹੀ ਸਨਦ 1155
ਕਾਊਂਟੀ ਦਰਜਾ 1373
ਸਰਕਾਰ
 - ਕਿਸਮ ਇਕਾਤਮਕ ਪ੍ਰਭੁਤਾ, ਸ਼ਹਿਰ
ਅਬਾਦੀ (2011)
 - ਇਕਾਤਮਕ ਪ੍ਰਭੁਤਾ, ਸ਼ਹਿਰ, ਰਸਮੀ ਕਾਊਂਟੀ 4,28,110
 - ਸ਼ਹਿਰੀ 5,87,400
 - ਮੁੱਖ-ਨਗਰ 10,06,600
ਸਮਾਂ ਜੋਨ GMT (UTC0)
ਵੈੱਬਸਾਈਟ bristol.gov.uk/

ਬਰਿਸਟਲ ਸੁਣੋi/ˈbrɪstəl/ ਦੱਖਣ-ਪੱਛਮੀ ਇੰਗਲੈਂਡ ਵਿਚਲਾ ਇੱਕ ਸ਼ਹਿਰ, ਇਕਾਤਮਕ ਪ੍ਰਭੁਤਾ ਖੇਤਰ ਅਤੇ ਰਸਮੀ ਕਾਊਂਟੀ ਹੈ ਜਿਸਦੇ ਇਕਾਤਮਕ ਪ੍ਰਭੁਤਾ ਦੀ ਅਬਾਦੀ 2009 ਵਿੱਚ ਅਬਾਦੀ 433,100 ਸੀ[1] ਅਤੇ ਲਾਗਲੇ ਵਡੇਰੀ ਸ਼ਹਿਰੀ ਜੋਨ ਦੀ ਅਬਾਦੀ 2007 ਵਿੱਚ 1,070,000 ਸੀ।[2] ਇਹ ਇੰਗਲੈਂਡ ਦਾ ਛੇਵਾਂ, ਸੰਯੁਕਤ ਬਾਦਸ਼ਾਹੀ ਦਾ ਅੱਠਵਾਂ ਅਤੇ ਦੱਖਣ-ਪੱਛਮੀ ਇੰਗਲੈਂਡ ਦਾ ਸਭ ਤੋਂ ਵੱਧ ਅਬਾਦੀ ਵਾਲਾ ਸ਼ਹਿਰ ਹੈ[3]