ਸਮੱਗਰੀ 'ਤੇ ਜਾਓ

ਬਰਿਸਟੋਲ ਹਾਊਸ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਬਰਿਸਟੋਲ ਹਾਊਸ
ਸਥਿਤੀ1950 ਲੇਕ ਏਵ, ਲੀਮਾ, ਨਿਊਯਾਰਕ
ਖੇਤਰ1.2 acres (0.49 ha)
ਬਣਾਇਆ1870
ਆਰਕੀਟੈਕਚਰਲ ਸ਼ੈਲੀ(ਆਂ)ਇਟਾਲੀਨੀਏਟ
ਪ੍ਰਬੰਧਕ ਸਭਾPrivate
ਬਰਿਸਟੋਲ ਹਾਊਸ is located in New York
ਬਰਿਸਟੋਲ ਹਾਊਸ
Location of ਬਰਿਸਟੋਲ ਹਾਊਸ in New York

ਬਰਿਸਟੋਲ ਹਾਊਸ ਲਿਵਿੰਗਸਟੋਨ ਕਾਊਂਟੀ, ਨਿਊਯਾਰਕ ਵਿੱਚ ਲੀਮਾ ਵਿਖੇ ਸਥਿਤ ਇੱਕ ਇਤਿਹਾਸਕ ਘਰ ਹੈ। ਇਹ 1870 ਅਤੇ 1875 ਦੇ ਵਿਚਕਾਰ ਬਣਾਇਆ ਗਿਆ ਅਤੇ ਇਹ ਤਿੰਨ ਬੇ ਚੌੜਾ ਦੋ ਬੇ ਡੂੰਘਾ, ਇਟਾਲੀਨੀਏਟ ਸ਼ੈਲੀ ਫਰੇਮ ਦੋ ਮੰਜਲਾ ਮਕਾਨ ਹੈ। ਸਾਹਮਣੇ ਪਾਸੇ ਦੇ ਸਾਈਡ ਹਾਲ ਦੇ ਪੈਨਲਾਂ ਵਾਲੇ ਲੱਕੜ ਦੇ ਦਰਵਾਜ਼ਿਆਂ ਉਪਰ ਵੱਡੇ ਚੰਦੋਏ ਦਾ ਗਲਬਾ ਹੈ। [2]

ਇਹ 1989 ਵਿੱਚ ਇਤਿਹਾਸਕ ਥਾਵਾਂ ਦੇ ਨੈਸ਼ਨਲ ਰਜਿਸਟਰ ਤੇ ਸੂਚੀਬੱਧ ਕੀਤਾ ਗਿਆ ਸੀ। [1]

ਹਵਾਲੇ

[ਸੋਧੋ]
  1. 1.0 1.1 ਫਰਮਾ:NRISref ਹਵਾਲੇ ਵਿੱਚ ਗ਼ਲਤੀ:Invalid <ref> tag; name "nris" defined multiple times with different content
  2. Frances Gotcsik (October 1988). "National Register of Historic Places Registration: Bristol House". New York State Office of Parks, Recreation and Historic Preservation. Archived from the original on 2012-08-20. Retrieved 2009-09-01. {{cite web}}: Unknown parameter |dead-url= ignored (|url-status= suggested) (help)