ਬਰਿੰਦਾਵਣ ਐਕਸਪ੍ਰੈਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

12639/12640 ਬਰਿੰਦਾਬਣ ਏਕ੍ਸਪ੍ਰੇਸ ਟ੍ਰੇਨ ਚਨੇਈ ਸੇਂਟ੍ਰਲ ਅਤੇ ਬੇਂਗਲੋਰ ਰੇਲਵੇ ਸਟੇਸ਼ਨ ਨੂੰ ਜੋੜਦੀ ਹੈ. ਇਹ ਚੇਨਈ ਸੇਂਟ੍ਰਲ ਨੂੰ 07:50 ਤੇ ਛਡਦੀ ਹੈ ਅਤੇ ਬੇਂਗਲੋਰ ਸਿਟੀ 14:00 ਬਜੇ ਪਹੁਚਦੀ ਹੈ. ਉਲਟੀ ਦਿਸ਼ਾ ਵਿਚ ਇਹ ਬੇਂਗਲੋਰ ਸਿਟੀ ਨੂੰ 15:00 ਅਤੇ ਚੇਨਈ ਸੇਂਟ੍ਰਲ ਤੇ 21:05 ਵਜੇ ਪਹੁੰਚਦੀ ਹੈ. ਇਸ ਟ੍ਰੇਨ ਵਿੱਚ 24 ਡੀਬੇ ਹਨ ਤੇ ਕੋਈ ਵੀ AC chair ਕਾਰ ਨਹੀ ਹੈ [1] [2][3]

ਇਤਿਹਾਸ[ਸੋਧੋ]

ਇਸ ਟ੍ਰੇਨ ਦੀ ਸ਼ੁਰੁਆਤ 1964 ਵਿੱਚ ਦਖਣੀ ਰੇਲਵੇ ਵਿੱਚ ਪਹਲੀ ਇੰਟਰ ਸਿਟੀ ਏਕ੍ਸਪ੍ਰੇਸ ਤੇ ਤੋਰ ਤੇ ਕੀਤੀ ਗਈ ਸੀ [4] ਉਸ ਸਮੇ ਇਹ ਕਾਟਪੜੀ ਅਤੇ ਜੋਲੇਰਪਟ ਵਿੱਚ ਹੀ ਰੁਕਦੀ ਸੀ ਅਤੇ 360 ਕਿਲੋ ਮੀਟਰ ਦਾਸਫ਼ਰ 5 ਘੰਟੇ ਵਿੱਚ ਕਰਦੀ ਸੀ. ਬਾਦ ਵਿੱਚ 1980 ਵਿੱਚ ਕੁਛ ਟ੍ਰੇਨਾ ਦੇ ਬੰਦ ਹੋਣ ਕਰਕੇ ਇਸ ਦੀ ਗਤੀ ਘਟ ਗਈ ਤੇ ਸਮਾਂ 5.5 ਘੰਟੇ ਹੋ ਗਇਆ. ਤੇ ਹੁਣ ਸਟੋਪੇਜ ਵਧਣ ਕਰਕੇ ਇਹ 6 ਘੰਟੇ ਹੋ ਗਇਆ.

1980 ਦੀ ਸ਼ੁਰੁਆਤ ਵਿੱਚ ਟ੍ਰੇਨ ਡਬਲ ਡੇਕਰ ਏਸੀ ਤੇ ਨਾਨ ਏਸੀ ਦੇ ਤੋਰ ਤੇ ਸ਼ੁਰੂ ਕੀਤੀ ਗਈ ਸੀ ਜੋ ਬਾਦ ਵਿੱਚ ਬੰਦ ਕਰ ਦਿਤੀ ਗਈ ਸੀ ਤੇ ਟ੍ਰੇਨ ਇਕਲੇ ਡੇਕ ਤੇ ਚਲਾਈ ਗਈ ਸੀ. 1980 ਦੇ ਅੰਤ ਵਿੱਚ MAS-JTJ ਤਕ ਬਿਜਲੀ ਕਰਨ ਕਰ ਦਿਤਾ ਗਏ. JTJ ਅਤੇ SBC ਸਟੇਸ਼ਨ ਵਿਚਕਾਰ ਇਸ ਟ੍ਰੇਨ ਦੀ ਗਤੀ ਵਾਸਤੇ ਦੋ ਡੀਜਲ ਇੰਜਨ ਇਸ ਨਾਲ ਜੋੜੇ ਜਾਂਦੇ ਹਨ. ਇਸ ਟ੍ਰੇਨ ਨੇ ਆਪਣੀ ਗੋਲਡਨ ਜੁਬਲੀ ਅਕਤੂਬਰ 1, 2014.

ਜੰਕਸ਼ਨ[ਸੋਧੋ]

ਇਸ ਟ੍ਰੇਨ ਦੇ ਚਾਰ ਵਡੇ ਜੰਕਸ਼ਨ - Arakkonam, Katpadi Junction (Vellore), Jolarpettai ਅਤੇ Bangarpet ਹਨ. ਪਰ ਇਹ ਸਿਰਫ Perambur, Walajah Road, Ambur, Vaniyambadi, Kuppam, Krishnarajapuram railway station ਅਤੇ ਬੇਗ੍ਲਰੋ ਕੰਟੋਨਮੇੰਟ ਤੇ ਰੁਕਦੀ ਹੈ.

ਗਤੀ[ਸੋਧੋ]

ਚੇਨਈ ਤੇ ਬੇਗ੍ਲੋਰ ਦਾ ਰਸਤਾ ਇਹ ਟ੍ਰੇਨ 6 ਘੰਟੇ ਅਤੇਪੰਜ ਮਿੰਟ ਵਿੱਚ ਤੇਹ ਕਰਦੀ ਹੈ ਉਦਾਹਰਣ ਦੇ ਤੋਰ ਤੇ 362 ਕਿਲੋ ਮੀਟਰ 365 ਮਿੰਟ ਵਿੱਚ ਔਸਤ ਗਤੀ 60 ਕਿਲੋਮੀਟਰ ਪ੍ਰਤੀ ਘੰਟਾ. ਸਬ ਤੋ ਤੇਜੀ ਨਾਲ ਇਹ ਚੇਨਈ ਅਤੇ ਕਟਪੜੀ ਦੇ ਵਿਚਕਾਰ ਚਲਦੀ ਹੈ ਔਸਤ ਗਤੀ 110 ਕਿਲੋ ਮੀਟਰ ਪਾਰਟੀ ਘੰਟਾ ਤੇ ਇਹ 130 ਕਿਲੋਮੀਟਰ ਦਾ ਸਫ਼ਰ 120 ਮਿੰਟ ਵਿੱਚ ਤੇਹ ਕਰਦੀ ਹੈ

ਇੰਜਨ[ਸੋਧੋ]

ਟ੍ਰੇਨ ਨੂ ਆਮ ਤੋ ਇੱਕ WAP 7 ਲੋਕੋਮੋਤੀਵੇ ਜਾ ਕਈ ਵਾਰ WAP 4 ਜੋ ਕੀ ਲਾਲਾਗੁਦਾ ਜਾਰਾਯਲਪੁਰਮ ਸ਼ੇਡ ਮਿਲਦਾ ਹੈ

ਹਵਾਲੇ[ਸੋਧੋ]

  1. "12639/Brindavan Express". indiarailinfo.com. Retrieved 11 March 2016. 
  2. "12640/Brindavan Express". indiarailinfo.com. Retrieved 11 March 2016. 
  3. "Brindavan Express Route". cleartrip.com. Retrieved 11 March 2016. 
  4. T Francis Sundar Singh (16 September 2014). "FIRST DAYTIME INTERCITY EXPRESS". India Rail Online. Retrieved 11 March 2016.