ਬਰੇਨਜ਼ੋਨ ਸਲ ਗਾਰਦਾ

ਗੁਣਕ: 45°42′N 10°46′E / 45.700°N 10.767°E / 45.700; 10.767
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Brenzone sul Garda
Comune di Brenzone sul Garda
Brenzone
Brenzone
ਦੇਸ਼ਇਟਲੀ
ਖੇਤਰVeneto
ਸੂਬਾVerona (VR)
FrazioniAssenza, Biaza, Campo, Castelletto, Castello, Magugnano, Marniga, Porto, Sommavilla
ਸਰਕਾਰ
 • ਮੇਅਰTommaso Bertoncelli
ਖੇਤਰ
 • ਕੁੱਲ51.59 km2 (19.92 sq mi)
ਉੱਚਾਈ
69 m (226 ft)
ਆਬਾਦੀ
 (30 April 2017)[1]
 • ਕੁੱਲ2,458
 • ਘਣਤਾ48/km2 (120/sq mi)
ਵਸਨੀਕੀ ਨਾਂBrenzoniani
ਸਮਾਂ ਖੇਤਰਯੂਟੀਸੀ+1 (ਸੀ.ਈ.ਟੀ.)
 • ਗਰਮੀਆਂ (ਡੀਐਸਟੀ)ਯੂਟੀਸੀ+2 (ਸੀ.ਈ.ਐਸ.ਟੀ.)
ਪੋਸਟਲ ਕੋਡ
37010
ਡਾਇਲਿੰਗ ਕੋਡ045

ਬਰੇਨਜ਼ੋਨ ਸਲ ਗਾਰਦਾ ਇਤਾਲਵੀ ਖੇਤਰ ਵੈਨੇਤੋ ਦੇ ਵੇਰੋਨਾ ਪ੍ਰਾਂਤ ਦਾ ਇੱਕ ਕਮਿਉਨ (ਨਗਰ ਪਾਲਿਕਾ) ਹੈ, ਜੋ ਕਿ ਵੈਨਿਸ ਤੋਂ 120 ਕਿਲੋਮੀਟਰ (75 ਮੀਲ) ਪੱਛਮ ਵੱਲ ਗਾਰਦਾ ਝੀਲ ਦੇ ਪੂਰਬੀ ਕੰਢੇ ਵੱਲ ਅਤੇ ਵੇਰੋਨਾ ਦੇ ਉੱਤਰ ਪੱਛਮ ਵਿੱਚ ਲਗਭਗ 35 ਕਿਲੋਮੀਟਰ (22 ਮੀਲ) 'ਚ ਸਥਿਤ ਹੈ।

ਬਰੇਨਜ਼ੋਨ ਦੀ ਮਿਊਂਸਪੈਲਿਟੀ ਏਸੇਨਜ਼ਾ, ਬਿਆਜ਼ਾ, ਕੈਂਪੋ, ਕੈਸਲੈਟੋ, ਕੈਸਟੇਲੋ, ਮੈਗੁਗਨਾਨੋ (ਮਿਉਂਸਪਲ ਸੀਟ), ਮਾਰਨੀਗਾ, ਪੋਰਟੋ ਅਤੇ ਸੋਮਮਾਵਿਲਾ ਦੇ ਫਰੇਜ਼ੀਓਨੀ (ਉਪ-ਵੰਡ, ਮੁੱਖ ਤੌਰ ਤੇ ਪਿੰਡ ਅਤੇ ਕਸਬੇ) ਦੁਆਰਾ ਬਣਾਈ ਗਈ ਹੈ।

ਬਰੇਨਜ਼ੋਨ ਹੇਠ ਲਿਖੀਆਂ ਨਗਰ ਪਾਲਿਕਾਵਾਂ ਨਾਲ ਲਗਦੀ ਹੈ: ਫੇਰਾਰਾ ਡੀ ਮੌਂਟੇ ਬਾਲਡੋ, ਗਾਰਗਨਾਨੋ, ਮਲਸੀਸੀਨ, ਸਾਨ ਜ਼ੇਨੋ ਡਿ ਮੋਂਟਾਗਨਾ, ਟਿਗਨੇਲ, ਟੋਰੀ ਡੇਲ ਬੇਨਾਕੋ ਅਤੇ ਟ੍ਰੇਮੋਸਿਨ ਆਦਿ।

ਹਵਾਲੇ[ਸੋਧੋ]

  1. All demographics and other statistics: Italian statistical institute Istat.

ਬਾਹਰੀ ਲਿੰਕ[ਸੋਧੋ]