ਸਮੱਗਰੀ 'ਤੇ ਜਾਓ

ਵੈਨੇਤੋ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਵੈਨੇਤੋ
ਨਕਸ਼ਾ
Interactive map of ਵੈਨੇਤੋ
ਨਾਗਰਿਕਤਾ
  ਇਤਾਲਵੀ92%
  ਰੋਮਾਨੀਆਈ2%
  ਮੋਰਾਕਵੀ1%
ਸਮਾਂ ਖੇਤਰਯੂਟੀਸੀ+੧
  ਗਰਮੀਆਂ (ਡੀਐਸਟੀ)ਯੂਟੀਸੀ+੨
ਵੈਨੇਤੋ ਦਾ ਪ੍ਰਮੁੱਖ ਸੈਲਾਨੀ ਟਿਕਾਣਾ ਅਤੇ ਰਾਜਧਾਨੀ ਵੈਨਿਸ
ਬੈਯੂਨੋ ਕੋਲ ਆਲੈਗੇ ਝੀਲ
ਤਰੇ ਕੀਮੇ ਦੀ ਲਾਵਾਰੇਦੋ
ਪਿਆਵੇ ਦਰਿਆ
ਆਥਣ ਵੇਲੇ ਵੈਨੇਤੋਈ ਲਗੂਨ
ਵੈਨੇਤੋ ਧਰਾਤਲੀ ਨਕਸ਼ਾ

ਵੈਨੇਤੋ ([ˈveɪnəˌtoʊ] ਜਾਂ [ˈvɛnətoʊ],[2] ਇਤਾਲਵੀ ਉਚਾਰਨ: [ˈvɛːneto], ਜਾਂ ਵਿਨੀਸ਼ਾ, [vɪˈniːʃə][3] ਲਾਤੀਨੀ: [Venetia] Error: {{Lang}}: text has italic markup (help), ਵੈਨੇਤੀ: [Vèneto] Error: {{Lang}}: text has italic markup (help); ਵੈਨੇਤਸੀਆ-ਯੂਗਾਨੀਆ ਵੀ ਆਖਿਆ ਜਾਂਦਾ ਹੈ[4]) ਇਟਲੀ ਦੇ ਵੀਹ ਖੇਤਰਾਂ ਵਿੱਚੋਂ ਇੱਕ ਹੈ। ਇਹਦੀ ਅਬਾਦੀ ਲਗਭਗ 50 ਲੱਖ ਹੈ ਜਿਸ ਕਰ ਕੇ ਇਹਦਾ ਦਰਜਾ ਇਟਲੀ ਵਿੱਚ ਪੰਜਵਾਂ ਹੈ। ਇਹਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਵੈਨਿਸ ਹੈ।

ਹਵਾਲੇ

[ਸੋਧੋ]
  1. "Statistiche demografiche ISTAT". Demo.istat.it. Archived from the original on 2021-02-21. Retrieved 2010-04-24. {{cite web}}: Unknown parameter |dead-url= ignored (|url-status= suggested) (help)
  2. Veneto. Collins American English Dictionary. Retrieved 21 October 2012.
  3. Venetia. Archived 2013-06-02 at the Wayback Machine. Oxford Dictionary. Retrieved 21 October 2012.
  4. Veneto. Collins English Dictionary. Retrieved 21 October 2012.