ਬਰੈਂਟਫ਼ੋਰਡ ਫੁੱਟਬਾਲ ਕਲੱਬ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search


ਬਰੱਟਫ਼ਰਡ
Brentford FC logo.png
ਪੂਰਾ ਨਾਂ ਬਰੱਟਫ਼ਰਡ ਫੁੱਟਬਾਲ ਕਲੱਬ
ਉਪਨਾਮ ਬੀ
ਸਥਾਪਨਾ 10 ਸਤੰਬਰ 1889[1]
ਮੈਦਾਨ ਗ੍ਰਿਫ਼ਿਨ ਪਾਰਕ
ਬਰੱਟਫ਼ਰਡ, ਲੰਡਨ
(ਸਮਰੱਥਾ: 12,300)
ਮਾਲਕ ਮੱਤੀ ਬੇਨਹਾਮ
ਪ੍ਰਧਾਨ ਕਲਿਫ਼ ਕ੍ਰਾਊਨ
ਪ੍ਰਬੰਧਕ ਮਾਰਕ ਵਰਬੁਰਟੋਨ
ਲੀਗ ਫੁੱਟਬਾਲ ਲੀਗ ਚੈਮਪੀਅਨਸ਼ਿਪ
ਵੈੱਬਸਾਈਟ ਕਲੱਬ ਦਾ ਅਧਿਕਾਰਕ ਸਫ਼ਾ
ਘਰੇਲੂ ਰੰਗ
ਦੂਜਾ ਰੰਗ

ਬਰੱਟਫ਼ਰਡ ਫੁੱਟਬਾਲ ਕਲੱਬ, ਇੱਕ ਮਸ਼ਹੂਰ ਅੰਗਰੇਜ਼ੀ ਫੁੱਟਬਾਲ ਕਲੱਬ ਹੈ[2][3][4][5], ਇਹ ਲੰਡਨ, ਇੰਗਲੈਂਡ ਵਿਖੇ ਸਥਿੱਤ ਹੈ। ਇਹ ਗ੍ਰਿਫ਼ਿਨ ਪਾਰਕ, ਲੰਡਨ ਅਧਾਰਤ ਕਲੱਬ ਹੈ[1], ਜੋ ਫੁੱਟਬਾਲ ਲੀਗ ਚੈਮਪੀਅਨਸ਼ਿਪ ਵਿੱਚ ਖੇਡਦਾ ਹੈ।

ਹਵਾਲੇ[ਸੋਧੋ]

  1. 1.0 1.1 http://int.soccerway.com/teams/england/brentford-fc/722/
  2. Club Rivalries Uncovered Results Football Fans Consensus
  3. Fulham Rivals Football Ground Guide
  4. Fulham F.C. – The 1995/1996 season Fulham F.C. – The 1995/1996 season
  5. Brentford FC vs. QPR FootballDeries.com

ਬਾਹਰੀ ਕੜੀਆਂ[ਸੋਧੋ]